ਮਾਨਸਾ (ਇੰਦਰਜੀਤ ਸਿੰਘ ਚਾਹਲ) : ਗੁਲਨੀਤ ਸਿੰਘ ਖੁਰਾਨਾ IPS ਨੇ ਬਤੌਰ SSP ਮਾਨਸਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਆਪ ਬਤੌਰ SSP ਜਿਲ੍ਹਾ ਮੋਗਾ ਵਿਖੇ ਸੇਵਾਵਾਂ ਨਿਭਾ ਰਹੇ ਸਨ।ਇਸ ਮੌਕੇ ਆਪ ਨੇ ਕਿਹਾ ਕਿ ਜਿਲ੍ਹੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਨਸ਼ਿਆਂ ਦੀਆਂ ਸਮੱਸਿਆਵਾਂ ਨੂੰ ਨਕੇਲ ਪਾਈ ਜਾਵੇਗੀ ਅਤੇ ਜਿਲ੍ਹਾ ਵਾਸੀਆਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਾਇਆ ਜਾਵੇਗਾ।ਇਸ ਦੌਰਾਨ ਮਾਨਯੋਗ SP(H) ਸ਼੍ਰੀ ਮੇਜਰ ਸਿੰਘ, SP(D) ਸ਼੍ਰੀ ਅਨਿਲ ਕੁਮਾਰ, DSP(D) ਸ਼੍ਰੀ ਕਰਨਵੀਰ ਸਿੰਘ, DSP ਮਾਨਸਾ ਸ਼੍ਰੀ. ਸਿਮਰਨਜੀਤ ਸਿੰਘ, DSP ਬੁਢਲਾਡਾ ਸ਼੍ਰੀ ਜਸਪ੍ਰੀਤ ਸਿੰਘ, DSP ਸਰਦੂਲਗੜ੍ਹ ਸ਼੍ਰੀ ਸੰਜੀਵ ਗੋਇਲ ਹਾਜਰ ਸਨ।
ਗੁਲਨੀਤ ਸਿੰਘ ਖੁਰਾਨਾ ਨੇ SSP ਮਾਨਸਾ ਅਹੁਦਾ ਸੰਭਾਲਿਆ
ਮਾਨਸਾ (ਇੰਦਰਜੀਤ ਸਿੰਘ ਚਾਹਲ) : ਗੁਲਨੀਤ ਸਿੰਘ ਖੁਰਾਨਾ IPS ਨੇ ਬਤੌਰ SSP ਮਾਨਸਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਆਪ ਬਤੌਰ SSP ਜਿਲ੍ਹਾ ਮੋਗਾ ਵਿਖੇ ਸੇਵਾਵਾਂ ਨਿਭਾ ਰਹੇ ਸਨ।ਇਸ ਮੌਕੇ ਆਪ ਨੇ ਕਿਹਾ ਕਿ ਜਿਲ੍ਹੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਨਸ਼ਿਆਂ ਦੀਆਂ ਸਮੱਸਿਆਵਾਂ ਨੂੰ ਨਕੇਲ ਪਾਈ ਜਾਵੇਗੀ ਅਤੇ ਜਿਲ੍ਹਾ ਵਾਸੀਆਂ ਨੂੰ ਸਾਫ ਸੁ
NRI Post Desk · 2301 ਦਿਨ ਪਹਿਲਾਂ · ਅੱਪਡੇਟ 2276 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




