|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਾਇਜੀਰਿਆ ਦੇ ਵਿਚ ਹਮਲਾਵਰਾਂ ਨੇ ਲਈ 10 ਲੋਕਾਂ ਦੀ ਜਾਨ

ਵੈੱਬ ਡੈਸਕ (UNITED NRI POST) : ਨਾਇਜੀਰਿਆ ਦੀ ਉਤਰਪੱਛਮੀ ਹਿੱਸੇ ਦੇ ਕਿਰਤਾਵਾ ਪਿੰਡ ਦੇ ਵਿਚ ਹਥਿਆਰ ਧਾਰੀਆਂ ਦੁਆਰਾ ਬਦਲੇ ਦੀ ਭਾਵਨਾ ਦੇ ਵਿਚ ਕੀਤੇ ਗਏ ਹਮਲੇ ਦੇ ਵਿਚ 10 ਲੋਕਾਂ ਦੀ ਹੋਈ ਮੌਤ। ਰਾਜ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਥਿਆਰਬੰਦ ਲੋਕਾਂ ਨੇ ਪਿੰਡ ਦੇ ਸਫਾਨਾ ਸਥਾਨਕ ਸਰਕਾਰੀ ਇਲਾਕੇ ਦੇ ਵਿਚ 5 ਲੋਕਾਂ ਨੂੰ ਜਖਮੀ ਕਰ ਦਿੱਤਾ ਜਿਸ ਵਿਚ ਇਕ ਸਿਪਾਹੀ ਅਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (UNITED NRI POST) : ਨਾਇਜੀਰਿਆ ਦੀ ਉਤਰਪੱਛਮੀ ਹਿੱਸੇ ਦੇ ਕਿਰਤਾਵਾ ਪਿੰਡ ਦੇ ਵਿਚ ਹਥਿਆਰ ਧਾਰੀਆਂ ਦੁਆਰਾ ਬਦਲੇ ਦੀ ਭਾਵਨਾ ਦੇ ਵਿਚ ਕੀਤੇ ਗਏ ਹਮਲੇ ਦੇ ਵਿਚ 10 ਲੋਕਾਂ ਦੀ ਹੋਈ ਮੌਤ। ਰਾਜ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਥਿਆਰਬੰਦ ਲੋਕਾਂ ਨੇ ਪਿੰਡ ਦੇ ਸਫਾਨਾ ਸਥਾਨਕ ਸਰਕਾਰੀ ਇਲਾਕੇ ਦੇ ਵਿਚ 5 ਲੋਕਾਂ ਨੂੰ ਜਖਮੀ ਕਰ ਦਿੱਤਾ ਜਿਸ ਵਿਚ ਇਕ ਸਿਪਾਹੀ ਅਤੇ ਇਕ ਪੈਰਾਮਿਲਟਰੀ ਅਮਲਾ ਵੀ ਸ਼ਾਮਿਲ ਸੀ।

ਸੰਬੰਧਿਤ ਖ਼ਬਰਾਂ

ਹਮਲਾਵਰਾਂ ਨੇ ਪਿੰਡ ਦੇ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਸੁਰੱਖਿਆ ਗਾਰਡ ਨੂੰ ਅਗਵਾ ਕਰ ਲਿਆ, ਇਸ ਤੋਂ ਅਲਾਵਾ ਹਮਲਾਵਰਾਂ ਨੇ ਪੇਂਡੂ ਲੋਕਾਂ ਦੇ ਪੰਜ ਵਾਹਨਾਂ ਅਤੇ 4 ਮੋਟਰਬਾਈਕਾਂ ਨੂੰ ਸਾੜ ਦਿੱਤਾ। ਇਸਦੇ ਨਾਲ ਹੀ ਇਹ ਹਥਿਆਰਬੰਦ ਹਮਲਾਵਰ ਪਿੰਡ ਵੇਲੇ ਦੇ ਪਸ਼ੂ ਵੀ ਚੁੱਕ ਕੇ ਲੈ ਗਏ। ਸੁਰੱਖਿਆ ਏਜੇੰਟ ਜੋ ਕਿ ਲੋਕਾਂ ਨੂੰ ਬਚਾਉਣ ਵਾਸਤੇ ਗਏ ਸਨ ਉਹਨਾਂ ਨੇ ਹੀ ਮਰੇ ਹੋਏ ਲੋਕਾਂ ਦੀ ਲਾਸ਼ਾਂ ਨੂੰ ਲਬਿਆ। ਸਾਂਝੇ ਸੁਰੱਖਿਆ ਬਲਾਂ ਨੂੰ ਇਸ ਇਲਾਕੇ ਦੇ ਵਿਚ ਸਥਿਤੀ ਉਤੇ ਨਜਰ ਰੱਖਣ ਲਈ, ਬੰਦੂਕਧਾਰੀ ਹਮਲਾਵਰਾਂ ਦਾ ਪਿੱਛਾ ਕਰਨ ਅਤੇ ਉਹਨਾਂ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!