|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆਰਸੀਐੱਫ ਦੀ ਹਰਸਿਮਰਨ ਕੌਰ ਨੂੰ NBA ਵੱਲੋਂ ਕੋਚਿੰਗ ਸੱਦਾ

ਕਪੂਰਥਲਾ : ਰੇਲਵੇ ਕੋਚ ਫੈਕਟਰੀ (ਆਰਸੀਐੱਫ) ਦੀ 15 ਸਾਲਾ ਹਰਸਿਮਰਨ ਕੌਰ ਨੂੰ ਦੁਨੀਆ ਦੀ ਸਭ ਤੋਂ ਵੱਕਾਰੀ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐੱਨਬੀਏ) ਵੱਲੋਂ ਕੋਚਿੰਗ ਦਿੱਤੀ ਜਾਵੇਗੀ। ਅਗਲੇ ਮਹੀਨੇ ਜਾਪਾਨ ਦੇ ਟੋਕੀਓ ਵਿਚ ਲੱਗਣ ਵਾਲੇ ਏਸ਼ੀਆ ਕੈਂਪ ਲਈ ਪੂਰੇ ਦੇਸ਼ 'ਚੋਂ ਸਿਰਫ਼ ਦੋ ਹੀ ਮਹਿਲਾ ਖਿਡਾਰਨਾਂ ਨੂੰ ਸੱਦਾ ਦਿੱਤਾ ਗਿਆ ਹੈ।ਉਨ੍ਹਾਂ ਵਿਚੋਂ ਇਕ ਪੰਜਾਬ ਦੀ ਹਰਸਿਮਰਨ ਹੈ ਜ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਰੇਲਵੇ ਕੋਚ ਫੈਕਟਰੀ (ਆਰਸੀਐੱਫ) ਦੀ 15 ਸਾਲਾ ਹਰਸਿਮਰਨ ਕੌਰ ਨੂੰ ਦੁਨੀਆ ਦੀ ਸਭ ਤੋਂ ਵੱਕਾਰੀ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐੱਨਬੀਏ) ਵੱਲੋਂ ਕੋਚਿੰਗ ਦਿੱਤੀ ਜਾਵੇਗੀ। ਅਗਲੇ ਮਹੀਨੇ ਜਾਪਾਨ ਦੇ ਟੋਕੀਓ ਵਿਚ ਲੱਗਣ ਵਾਲੇ ਏਸ਼ੀਆ ਕੈਂਪ ਲਈ ਪੂਰੇ ਦੇਸ਼ 'ਚੋਂ ਸਿਰਫ਼ ਦੋ ਹੀ ਮਹਿਲਾ ਖਿਡਾਰਨਾਂ ਨੂੰ ਸੱਦਾ ਦਿੱਤਾ ਗਿਆ ਹੈ।ਉਨ੍ਹਾਂ ਵਿਚੋਂ ਇਕ ਪੰਜਾਬ ਦੀ ਹਰਸਿਮਰਨ ਹੈ ਜਦਕਿ ਦੂਜੀ ਮਹਾਰਾਸ਼ਟਰ ਦੇ ਨਾਗਪੁਰ ਦੀ ਸੀਆ ਦਿਓਧਰ।

ਸੰਬੰਧਿਤ ਖ਼ਬਰਾਂ

ਐੱਨਬੀਏ ਇੰਟਰਨੈਸ਼ਨਲ ਬਾਸਕਿਟਬਾਲ ਆਪ੍ਰਰੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਿਮ ਬੋਹੂਨੀ ਵੱਲੋਂ ਹਰਸਿਮਰਨ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਨਬੀਏ ਤੇ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਐੱਫਆਈਬੀਏ) ਵੱਲੋਂ 14 ਤੋਂ 17 ਅਗਸਤ ਤਕ ਟੋਕੀਓ ਵਿਚ 10ਵਾਂ ਬਾਸਕਿਟਬਾਲ ਬਾਰਡਰ ਏਸ਼ੀਆ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!