|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਰਿਆਣਾ ਸਰਕਾਰ ਨੂੰ ਲੱਗੀ ਹਾਈਕੋਰਟ ਤੋਂ ਫਿਟਕਾਰ

ਚੰਡੀਗੜ੍ਹ ( ਐਨ. ਆਰ. ਆਈ .ਮੀਡਿਆ ):- ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚੋਂ ਨਿਕਲੇ ਕਿਸਾਨ ਕਈ ਮੁਸ਼ਕਿਲ ਦਾ ਸਾਹਮਣਾ ਕਰਕੇ ਦਿੱਲੀ ਪਹੁੰਚੇ | ਰਸਤੇ ਚ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਿਆ , ਕਿਸਾਨ ਵਿਰੋਧ ਕਰਦੇ ਹੋਏ ਅੱਗੇ ਵੱਧੇ, ਉੰਨਾ ਤੇ ਹਰਿਆਣਾ ਸਰਕਾਰ ਨੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ, ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ

NRI Post Desk · 2187 ਦਿਨ ਪਹਿਲਾਂ · ਅੱਪਡੇਟ 2187 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਰਿਆਣਾ ਸਰਕਾਰ ਨੂੰ ਲੱਗੀ ਹਾਈਕੋਰਟ ਤੋਂ ਫਿਟਕਾਰ
📷 NRI Post Desk

ਚੰਡੀਗੜ੍ਹ ( ਐਨ. ਆਰ. ਆਈ .ਮੀਡਿਆ ):- ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚੋਂ ਨਿਕਲੇ ਕਿਸਾਨ ਕਈ ਮੁਸ਼ਕਿਲ ਦਾ ਸਾਹਮਣਾ ਕਰਕੇ ਦਿੱਲੀ ਪਹੁੰਚੇ | ਰਸਤੇ ਚ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਿਆ , ਕਿਸਾਨ ਵਿਰੋਧ ਕਰਦੇ ਹੋਏ ਅੱਗੇ ਵੱਧੇ, ਉੰਨਾ ਤੇ ਹਰਿਆਣਾ ਸਰਕਾਰ ਨੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ, ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ |

ਸੰਬੰਧਿਤ ਖ਼ਬਰਾਂ

ਹਰਿਆਣਾ ਸਰਕਾਰ ਨੇ ਹਿਰਾਸਤ ਵਿੱਚ ਲਏ ਕਿਸਾਨਾਂ ਦੀ ਰਿਹਾਈ ਲਈ 50-50 ਹਜ਼ਾਰ ਦੀ ਜ਼ਮਾਨਤ ਮੰਗੀ ਹੈ। ਇਸ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਟਕਾਰ ਲਾਈ ਹੈ, ਜਵਾਬ ਤਲਬ ਕੀਤਾ ਹੈ। ਆਦਲਤ ਨੇ ਹਰਿਆਣਾ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਕਿੰਨੇ ਕਿਸਾਨਾਂ ਨੂੰ ਹਾਲੇ ਤੱਕ ਛੱਡਿਆ ਗਿਆ ਹੈ। ਹਾਈਕੋਰਟ ਨੇ ਪੁੱਛਿਆ ਹੈ ਕਿ ਕਿਸਾਨਾਂ ਨੂੰ ਛੱਡਣ ਲਈ ਗੰਭੀਰ ਅਪਰਾਧ ਦੇ ਦੋਸ਼ੀਆਂ ਵਾਂਗ ਇੰਨੀ ਭਾਰੀ ਜ਼ਮਾਨਤ ਦੀ ਰਕਮ ਕਿਉਂ ਮੰਗੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!