|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਰਿਆਣਾ ਪੁਲਿਸ ਆਪਣੇ ਹੱਥ ਖੜੇ ਕਰ ਚੁੱਕੀ , ਹੁਣ ਦਿੱਲੀ ਪੁਲਿਸ ਦੀ ਵਾਰੀ

ਐਨ. ਆਰ .ਆਈ. ਮੀਡਿਆ :- ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ। ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ-ਹਰਿਆਣਾ ਸਰਹੱਦ 'ਤੇ ਪੁਲਿਸ ਦੀ ਸਖਤ ਸੁਰੱਖਿਆ ਹੈ। ਕਿਸਾਨਾਂ ਨੇ ਇੱਥੇ ਰਾਤ ਦਾ ਡੇਰਾ ਲਾ ਲਿਆ ਹੈ ਅਤੇ ਸ਼ੁੱਕਰਵਾਰ ਸਵੇਰ ਤੋਂ ਹੀ ਨਾਅਰੇਬਾਜ਼ੀ ਕਰ ਰਹੇ ਹਨ। ਅੱਜ ਉੱਤਰ ਪ੍ਰਦੇਸ਼ ਵਿੱਚ ਵੀ ਕਿਸਾ

NRI Post Desk · 2190 ਦਿਨ ਪਹਿਲਾਂ · ਅੱਪਡੇਟ 2190 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਰਿਆਣਾ ਪੁਲਿਸ ਆਪਣੇ ਹੱਥ ਖੜੇ ਕਰ ਚੁੱਕੀ , ਹੁਣ ਦਿੱਲੀ ਪੁਲਿਸ ਦੀ ਵਾਰੀ
📷 NRI Post Desk

ਐਨ. ਆਰ .ਆਈ. ਮੀਡਿਆ :- ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ। ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ-ਹਰਿਆਣਾ ਸਰਹੱਦ 'ਤੇ ਪੁਲਿਸ ਦੀ ਸਖਤ ਸੁਰੱਖਿਆ ਹੈ। ਕਿਸਾਨਾਂ ਨੇ ਇੱਥੇ ਰਾਤ ਦਾ ਡੇਰਾ ਲਾ ਲਿਆ ਹੈ ਅਤੇ ਸ਼ੁੱਕਰਵਾਰ ਸਵੇਰ ਤੋਂ ਹੀ ਨਾਅਰੇਬਾਜ਼ੀ ਕਰ ਰਹੇ ਹਨ। ਅੱਜ ਉੱਤਰ ਪ੍ਰਦੇਸ਼ ਵਿੱਚ ਵੀ ਕਿਸਾਨ ਸੜਕਾਂ ਤੇ ਉਤਰਨਗੇ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨਗੇ।

ਸੰਬੰਧਿਤ ਖ਼ਬਰਾਂ

ਜਿਕਰੇਖਾਸ ਹੈ ਕਿ ਹਰਿਆਣਾ ਪੁਲਿਸ ਆਪਣੇ ਹੱਥ ਖੜੇ ਕਰ ਚੁੱਕੀ ਹੈ , ਅਤੇ ਹੁਣ ਦਿੱਲੀ ਪੁਲਿਸ ਦੀ ਵਾਰੀ ਹੈ ,ਕਿਸਾਨਾਂ ਸੋਨੀਪਤ ਪਾਨੀਪਤ ਬਾਰਡਰ ਤੋਂ ਅੱਗੇ ਵੱਧ ਚੁੱਕੇ ਨੇ ,ਪੁਲਿਸ ਦੀ ਕੀਤੀ ਹੋਈ ਨਾਕਾਬੰਦੀ ਕਿਸਾਨਾਂ ਵਲੋਂ ਤੋੜ ਦਿੱਤੀ ਗਈ ਹੈ ਜਿਵੇ ਕਰਨੈਲ ਬਾਰਡਰ ਤੇ ਸ਼ੰਬੂ ਬਾਰਡਰ ਤੇ ਹੋਇਆ ਸੀ , ਉਂਝ ਹੀ ਇੱਥੇ ਵੀ ਵੇਖਣ ਨੂੰ ਮਿਲਿਆ | ਕਿਸਾਨ ਦਿੱਲੀ ਕੂਚ ਕਰਨ ਦੀ ਪੂਰੀ ਤਿਆਰੀ ਚ ਬੈਠੇ ਹੋਏ ਨੇ | ਜੰਗ ਜਾਰੀ ਹੈ ਅਤੇ ਹੁਣ ਦਿੱਲੀ ਦੀ ਵਾਰੀ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!