|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ - ਇਸ ਸਾਲ ਦੇ ਫਲੂ ਸੀਜਨ ਤੋਂ ਬਚਨ ਦੀ ਓਂਟਾਰੀਓ ਕਰ ਰਿਹਾ ਤਿਆਰੀ

ਓਂਟਾਰੀਓ ਡੈਸਕ (UNITED NRI POST) : ਓਂਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਐਲਯੋਟ ਦਾ ਕਹਿਣਾ ਹੈ ਕਿ ਇਸ ਸਾਲ ਦਾ ਫਲੂ ਸੀਜਨ ਕਾਫੀ ਜ਼ਿਆਦਾ ਬਦਤਰ ਹੋ ਸਕਦਾ ਹੈ, ਆਸਟ੍ਰੇਲੀਆ ਦਾ ਫਲੂ ਸੀਜਨ ਦੇ ਅਧਾਰ ਉਤੇ ਹੀ ਕੈਨੇਡਾ ਦੇ ਇਸ ਆਉਣ ਵਾਲੇ ਫਲੂ ਸੀਜਨ ਨੂੰ ਬਹੁਤ ਮੁਸ਼ਕਿਲ ਦਸਿਆ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀ ਅਸਧਾਰਨ ਗਤੀਵਿਧੀਆਂ ਵਾਰੇ ਅਤੇ 200 ਮੌਤਾਂ ਦੀ ਰਿਪੋਰਟ ਦਿਤ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (UNITED NRI POST) : ਓਂਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਐਲਯੋਟ ਦਾ ਕਹਿਣਾ ਹੈ ਕਿ ਇਸ ਸਾਲ ਦਾ ਫਲੂ ਸੀਜਨ ਕਾਫੀ ਜ਼ਿਆਦਾ ਬਦਤਰ ਹੋ ਸਕਦਾ ਹੈ, ਆਸਟ੍ਰੇਲੀਆ ਦਾ ਫਲੂ ਸੀਜਨ ਦੇ ਅਧਾਰ ਉਤੇ ਹੀ ਕੈਨੇਡਾ ਦੇ ਇਸ ਆਉਣ ਵਾਲੇ ਫਲੂ ਸੀਜਨ ਨੂੰ ਬਹੁਤ ਮੁਸ਼ਕਿਲ ਦਸਿਆ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀ ਅਸਧਾਰਨ ਗਤੀਵਿਧੀਆਂ ਵਾਰੇ ਅਤੇ 200 ਮੌਤਾਂ ਦੀ ਰਿਪੋਰਟ ਦਿਤੀ।

ਸੰਬੰਧਿਤ ਖ਼ਬਰਾਂ

ਇਸਦੇ ਨਾਲ ਹੀ ਸਿਹਤ ਮੰਤਰਾਲੇ ਨੇ ਪਿਛਲੇ ਸਾਲ ਦੇ ਮੁਕਾਬਲੇ 300,000 ਵੱਧ ਹਾਈ ਡੋਜ਼ ਵਾਲੇ ਟੀਕੇ ਮੰਗਵਾਏ ਹਨ, ਜੋ ਕਿ ਇਸ ਸਾਲ ਲਈ ਕੁਲ 1.2 ਮਿਲੀਅਨ ਹਨ। ਇਸ ਨਵੀ ਦਵਾਈ ਦੇ ਵਿਚ ਆਮ ਦਵਾਈ ਦੇ ਨਾਲੋਂ 4 ਗੁਣਾ ਵੱਧ ਐਂਟੀਜਨ ਮੌਜੂਦ ਹਨ ਜੋ ਕਿ ਜ਼ਿਆਦਾ ਕਮਜ਼ੋਰ ਤੇ ਪ੍ਰਭਾਵਿਤ ਲੋਕਾਂ ਨੂੰ ਦਿਤੀ ਜਾਵੇਗੀ।

ਐਲਿਉੱਟ ਦਾ ਕਹਿਣਾ ਹੈ ਕਿ ਇਹ ਸਕੀਮ ਪਿਛਲੇ ਸਾਲ ਕਾਫੀ ਪ੍ਰਭਾਵਸ਼ਾਲੀ ਸਾਬਿਤ ਹੋਈ ਸੀ, ਇਸਦੇ ਨਾਲ ਹੀ ਸਰਕਾਰ ਇਕ ਇਸ਼ਤਿਹਾਰ ਮੁਹਿੰਮ ਸ਼ੁਰੂ ਕਰੇਗੀ ਜਿਸ ਨਾਲ ਕਿ ਲੋਕਾਂ ਨੂੰ ਫਲੂ ਤੋਂ ਬਚਨ ਵਾਸਤੇ ਜਾਂ ਫਲੂ ਠੀਕ ਕਰਾਉਣ ਵਾਸਤੇ ਇਸ ਟੀਕੇ ਨੂੰ ਲਗਵਾਉਣ ਲਈ ਉਤਸਾਹਿਤ ਕੀਤਾ ਜਾਵੇਗਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!