|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਤਰ੍ਹਾਂ ਕਰੋ ਰਜਿਸਟੇ੍ਰਸ਼ਨ,ਕੋਰੋਨਾ ਵੈਕਸੀਨ ਦੇ ਟੀਕਾਕਰਨ ਵਾਸਤੇ ਅਤੇ ਇਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਪਹਿਲ..!

ਨਵੀਂ ਦਿੱਲੀ (ਦੇਵ ਇੰਦਰਜੀਤ) : ਅਖੀਰਲੇ ਪੜਾਵ ਤੇ ਕੋਰੋਨਾ ਵੈਕਸੀਨ ਟੀਕਾਕਰਨ ਦੀ ਤਿਆਰੀ । ਪਹਿਲੇ ਪੜਾਅ ’ਚ 30 ਕਰੋੜ ਲੋਕਾਂ ਨੂੰ ਜੁਲਾਈ 2021 ਤਕ ਵੈਕਸੀਨ ਦੀਆਂ ਦੋ ਖੁਰਾਕ ਦਿੱਤੀਆਂ ਜਾਣੀਆਂ ਹਨ। ਆਕਸਫੋਰਡ-ਅਸਟ੍ਰਾਜੇਨੇਕਾ ਦੀ ਵੈਕਸੀਨ ਕੋਵੀਸ਼ੀਲਡ ਨੂੰ ਐਮਰਜੈਂਸੀ ਪ੍ਰਯੋਗ ਦੀ ਮਨਜ਼ੂਰੀ ਮਿਲ ਗਈ ਹੈ ਪਰ ਉਸ ਨੇ ਜੁਲਾਈ ਤਕ ਮਹਿਜ 30 ਕਰੋੜ ਖ਼ੁਰਾਕ ਹੀ ਉਪਲੱਬਧ ਕਰਵਾਉਣ ਦਾ ਭਰ

NRI Post Desk · 2153 ਦਿਨ ਪਹਿਲਾਂ · ਅੱਪਡੇਟ 2153 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਸ ਤਰ੍ਹਾਂ ਕਰੋ ਰਜਿਸਟੇ੍ਰਸ਼ਨ,ਕੋਰੋਨਾ ਵੈਕਸੀਨ ਦੇ ਟੀਕਾਕਰਨ ਵਾਸਤੇ ਅਤੇ ਇਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਪਹਿਲ..!
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ) : ਅਖੀਰਲੇ ਪੜਾਵ ਤੇ ਕੋਰੋਨਾ ਵੈਕਸੀਨ ਟੀਕਾਕਰਨ ਦੀ ਤਿਆਰੀ । ਪਹਿਲੇ ਪੜਾਅ ’ਚ 30 ਕਰੋੜ ਲੋਕਾਂ ਨੂੰ ਜੁਲਾਈ 2021 ਤਕ ਵੈਕਸੀਨ ਦੀਆਂ ਦੋ ਖੁਰਾਕ ਦਿੱਤੀਆਂ ਜਾਣੀਆਂ ਹਨ। ਆਕਸਫੋਰਡ-ਅਸਟ੍ਰਾਜੇਨੇਕਾ ਦੀ ਵੈਕਸੀਨ ਕੋਵੀਸ਼ੀਲਡ ਨੂੰ ਐਮਰਜੈਂਸੀ ਪ੍ਰਯੋਗ ਦੀ ਮਨਜ਼ੂਰੀ ਮਿਲ ਗਈ ਹੈ ਪਰ ਉਸ ਨੇ ਜੁਲਾਈ ਤਕ ਮਹਿਜ 30 ਕਰੋੜ ਖ਼ੁਰਾਕ ਹੀ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਇਨ੍ਹਾਂ ਨੂੰ ਮਿਲੇਗੀ ਪਹਿਲ :

ਸੰਬੰਧਿਤ ਖ਼ਬਰਾਂ

ਸਰਕਾਰੀ ਤੇ ਨਿੱਜੀ ਖੇਤਰ ’ਚ ਇਕ ਕਰੋੜ ਸਿਹਤ ਕਰਮੀਆਂ ਨੂੰ ਟੀਕਾਕਰਨ ’ਚ ਪਹਿਲ ਦਿੱਤੀ ਜਾਵੇਗੀ। ਹਾਲਾਂਕਿ ਇਸ ਲਈ ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਿਸਟੇ੍ਰਸ਼ਨ ਫਾਰ ਕੋਵਿਡ-19 ਦੀ ਸਿਫਾਰਿਸ਼ ਅਹਿਮ ਹੋਵੇਗੀ। ਪਹਿਲੀ ਸ਼ੈ੍ਰਣੀ ’ਚ ਬਾਲ ਵਿਕਾਸ ਸੇਵਾ ਕਰਮੀ, ਨਰਸ, ਸੁਪਰਵਾਈਜਰ, ਮੈਡੀਕਲ ਅਧਿਕਾਰੀ, ਪੈਰਾਮੈਡੀਕਲ ਸਟਾਫ, ਸਪੋਰਟ ਸਟਾਫ ਤੇ ਵਿਦਿਆਰਥੀ ਸ਼ਾਮਲ ਹੋਣਗੇ। ਇਨ੍ਹਾਂ ਦੇ ਅੰਕੜਿਆਂ ਇਕੱਠੇ ਕੀਤਾ ਜਾ ਰਹੇ ਹਨ।

ਇਸ ਤਰ੍ਹਾਂ ਕਰੋ ਰਜਿਸਟੇ੍ਰਸ਼ਨ : ਕੋਵਿਨ ਵੈੱਬਸਾਈਟ ’ਤੇ ਜਾ ਕੇ ਖ਼ੁਦ ਦੀ ਰਜਿਸਟੇ੍ਰਸ਼ਨ ਕਰਵਾਓ। ਇਸ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਫੋਟੋਆਂ ਪਛਾਣ ਪੱਤਰ ਜਾਂ ਆਧਾਰ ਅਪਲੋਡ ਕਰੋ। ਬਾਓਮੈਟ੍ਰਿਕ ਜਾਂ ਓਟੀਪੀ ਪ੍ਰਣਾਲੀ ਰਾਹੀਂ ਇਸ ਦੀ ਪੁਸ਼ਟੀ ਕੀਤੀ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!