|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਾਰਦਿਕ ਦੀ ਮੰਗੇਤਰ ਨਤਾਸ਼ਾ ਨੇ ਦਿਖਾਇਆ ਹੌਟ ਅਵਤਾਰ (ਤਸਵੀਰਾਂ)

ਮੀਡੀਆ ਡੈਸਕ — ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਇਕ ਜਨਵਰੀ ਨੂੰ ਹਾਰਦਿਕ ਦੇ ਨਾਲ ਰੋਮਾਂਟਿਕ ਡੇਟ 'ਤੇ ਮੰਗਣੀ ਕਰਨ ਵਾਲੀ ਨਤਾਸ਼ਾ ਨੇ ਇਕ ਵਾਰ ਫਿਰ ਤੋਂ ਫੈਂਸ ਨੂੰ ਆਪਣੇ ਬਿਕਨੀ ਅਵਤਾਰ ਨਾਲ ਰੂਬ-ਰੂ ਕਰਵਾਇਆ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ

NRI Post Desk · 2260 ਦਿਨ ਪਹਿਲਾਂ · ਅੱਪਡੇਟ 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ — ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਇਕ ਜਨਵਰੀ ਨੂੰ ਹਾਰਦਿਕ ਦੇ ਨਾਲ ਰੋਮਾਂਟਿਕ ਡੇਟ 'ਤੇ ਮੰਗਣੀ ਕਰਨ ਵਾਲੀ ਨਤਾਸ਼ਾ ਨੇ ਇਕ ਵਾਰ ਫਿਰ ਤੋਂ ਫੈਂਸ ਨੂੰ ਆਪਣੇ ਬਿਕਨੀ ਅਵਤਾਰ ਨਾਲ ਰੂਬ-ਰੂ ਕਰਵਾਇਆ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੈਕ ਤੇ ਵਾਈਟ ਸਟ੍ਰਿਪ ਵਾਲੀ ਬਿਕਨੀ 'ਚ ਦਿਖ ਰਹੀ ਹੈ।

ਕਮਾਲ ਦੀ ਗੱਲ ਇਹ ਹੈ ਕਿ ਹਾਰਦਿਕ ਤੇ ਨਤਾਸ਼ਾ ਦੇ ਫੈਂਸ ਨੇ ਉਸ ਤਸਵੀਰ 'ਤੇ ਵੀ ਖੂਬ ਕੁਮੈਂਟ ਕੀਤੇ। ਕਈ ਯੂਜ਼ਰਸ ਨੇ ਤਾਂ ਉਸਦੇ ਲਈ ਭਾਬੀ ਜੀ ਦਾ ਕੁਮੈਂਟ ਸ਼ੇਅਰ ਕੀਤਾ ਤਾਂ ਇਕ ਯੂਜ਼ਰਸ ਨੇ ਕਿਹਾ ਕਿ ਭਾਬੀ ਨੂੰ ਭਰਾ ਨੇ ਬਿਕਨੀ ਗਿਫਟ ਕੀਤੀ ਹੈ।

ਜ਼ਿਕਰਯੋਗ ਹੈ ਕਿ ਨਤਾਸ਼ਾ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਇਹ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

Link: https://www.instagram.com/p/B60JO6SgaWL/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!