|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਤੂਫ਼ਾਨ ਦੀ ਚੇਤਾਵਨੀ ਜਾਰੀ, ਲੋਕਾਂ ਨੂੰ ਇਹ ਸਲਾਹ...

ਉਨਟਾਰੀਓ (ਐਨ.ਆਰ.ਆਈ. ਮੀਡਿਆ) : ਵਾਤਾਵਰਣ ਕਨੈਡਾ ਨੇ ਦੱਖਣ-ਪੱਛਮੀ ਅਤੇ ਦੱਖਣੀ ਕੇਂਦਰੀ ਓਨਟਾਰੀਓ ਵਿੱਚ tornadoes ਬੰਨਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਏਜੰਸੀ ਨੇ ਇਸ ਨੂੰ ਇਕ ਖ਼ਤਰਨਾਕ ਅਤੇ ਸੰਭਾਵਿਤ ਤੌਰ ਤੇ ਜਾਨਲੇਵਾ ਸਥਿਤੀ ਦੱਸਿਆ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਉਨਟਾਰੀਓ (ਐਨ.ਆਰ.ਆਈ. ਮੀਡਿਆ) : ਵਾਤਾਵਰਣ ਕਨੈਡਾ ਨੇ ਦੱਖਣ-ਪੱਛਮੀ ਅਤੇ ਦੱਖਣੀ ਕੇਂਦਰੀ ਓਨਟਾਰੀਓ ਵਿੱਚ tornadoes ਬੰਨਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਏਜੰਸੀ ਨੇ ਇਸ ਨੂੰ ਇਕ ਖ਼ਤਰਨਾਕ ਅਤੇ ਸੰਭਾਵਿਤ ਤੌਰ ਤੇ ਜਾਨਲੇਵਾ ਸਥਿਤੀ ਦੱਸਿਆ ਹੈ।

ਸੰਬੰਧਿਤ ਖ਼ਬਰਾਂ

ਮੌਸਮ ਏਜੰਸੀ ਨੇ ਕਿਹਾ ਕਿ ਪ੍ਰਭਾਵਤ ਇਲਾਕਿਆਂ ਦੇ ਲੋਕਾਂ ਨੂੰ ਖਤਰਨਾਕ ਮੌਸਮ ਤੋਂ ਸਤਕਰ ਰਹਿਣਾ ਚਾਹੀਦਾ ਹੈ ਅਤੇ ਸੁਰੱਖਿਆ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ। ਦੱਸ ਦਈਏ ਕਿ ਏਜੰਸੀ ਨੇ ਬਾਹਰਲੀਆਂ ਕੰਧਾਂ ਅਤੇ ਖਿੜਕੀਆਂ ਤੋਂ ਦੂਰ ਰਹਿਣ ਲਾਇ ਕਿਹਾ ਹੈ ਅਤੇ ਸਭ ਤੋਂ ਹੇਠਲੇ ਕਮਰੇ ਵਿਚ ਰਹੇਂ ਦੀ ਸਲਾਹ ਦਿਤੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!