|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤੀ ਨੇ 5 ਦੋਸਤਾਂ ਤੋਂ ਕਰਵਾਇਆ ਆਪਣੀ ਪਤਨੀ ਨਾਲ ਜਬਰ-ਜ਼ਨਾਹ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਚੱਕ ਜਮੂਰੀਆ ਸ਼ਹਿਰ ’ਚ ਨਜ਼ਦੀਕੀ ਪਿੰਡ ਰਸੂਲਪੁਰ ਗਾਦਰੀ ਨਿਵਾਸੀ ਅਲੀ ਰਾਜ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਆਪਣੇ 5 ਦੋਸਤਾਂ ਨਾਲ ਸਮੂਹਿਕ ਜਬਰ-ਜ਼ਨਾਹ ਕਰਵਾਇਆ। ਨਵ-ਵਿਆਹੁਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦਾ ਨਿਕਾਹ ਅਲੀ ਰਾਜ ਨਾਲ ਹੋਇਆ ਸੀ , ਜਦ ਉਸ ਨੇ ਉਸ ਨਾਲ ਨਿਕਾਹ ਕੀਤਾ ਤਾਂ ਖੁਦ ਨੂੰ ਕੁਆਰ

NRI Post Desk · 1699 ਦਿਨ ਪਹਿਲਾਂ · ਅੱਪਡੇਟ 1699 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤੀ ਨੇ 5 ਦੋਸਤਾਂ ਤੋਂ ਕਰਵਾਇਆ ਆਪਣੀ ਪਤਨੀ ਨਾਲ ਜਬਰ-ਜ਼ਨਾਹ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਚੱਕ ਜਮੂਰੀਆ ਸ਼ਹਿਰ ’ਚ ਨਜ਼ਦੀਕੀ ਪਿੰਡ ਰਸੂਲਪੁਰ ਗਾਦਰੀ ਨਿਵਾਸੀ ਅਲੀ ਰਾਜ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਆਪਣੇ 5 ਦੋਸਤਾਂ ਨਾਲ ਸਮੂਹਿਕ ਜਬਰ-ਜ਼ਨਾਹ ਕਰਵਾਇਆ। ਨਵ-ਵਿਆਹੁਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦਾ ਨਿਕਾਹ ਅਲੀ ਰਾਜ ਨਾਲ ਹੋਇਆ ਸੀ , ਜਦ ਉਸ ਨੇ ਉਸ ਨਾਲ ਨਿਕਾਹ ਕੀਤਾ ਤਾਂ ਖੁਦ ਨੂੰ ਕੁਆਰਾ ਦੱਸਿਆ ਸੀ, ਜਦਕਿ ਉਸ ਦਾ ਪਹਿਲਾਂ ਹੀ ਨਿਕਾਹ ਹੋ ਚੁੱਕਿਆ ਸੀ।

ਸੰਬੰਧਿਤ ਖ਼ਬਰਾਂ

ਆਰਥਿਕ ਤੰਗੀ ਕਾਰਨ ਉਹ ਉਸ ਨੂੰ ਗਲਤ ਰਸਤੇ ’ਤੇ ਧੱਕਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੇ ਮਨ੍ਹਾ ਕਰ ਦਿੱਤਾ। ਉਹ ਉਸ ਨੂੰ ਖੇਤ ਵਿਖਾਉਣ ਦੇ ਬਹਾਨੇ ਉੱਥੇ ਬਣੇ ਡੇਰੇ ’ਚ ਲੈ ਗਿਆ, ਜਿੱਥੇ ਉਸ ਦੇ ਦੋਸਤ ਸ਼ਬੀਰ, ਅਰਕਾਮ, ਇਫਤਕਾਰ ਤੇ 2 ਅਣਪਛਾਤੇ ਵਿਅਕਤੀ ਪਹਿਲਾਂ ਤੋਂ ਬੈਠੇ ਸਨ, ਜਿਨ੍ਹਾਂ ਨੇ ਬੰਦੂਕ ਦੀ ਨੋਕ ’ਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!