|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪਤੀ ਦੇ ਕੈਨੇਡਾ ਲੈ ਕੇ ਜਾਣ ਦੇ ਲਾਰਿਆਂ ਤੋਂ ਦੁੱਖੀ ਪਤਨੀ ਨੇ ਕੀਤੀ ਖੁਦਕੁਸ਼ੀ

ਸੰਗਰੂਰ (ਵਿਕਰਮ ਸਹਿਜਪਾਲ) : ਧੂਰੀ ਵਿਖੇ ਵਿਆਹੁਤਾ ਵਲੋਂ ਪਤੀ ਦੇ ਲਾਰਿਆਂ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਉਸ ਨੂੰ ਕੈਨੇਡਾ ਲੈ ਕੇ ਜਾਣ ਦੇ ਲਾਰੇ ਲਗਾ ਰਿਹਾ ਸੀ ਜਿਸ ਤੋਂ ਉਹ ਪਰੇਸ਼ਾਨ ਰਹਿਣ ਲਗੀ ਸੀ। ਧੂਰੀ ਦੀ 25 ਸਾਲਾ ਵਿਆਹੁਤਾ ਲੜਕੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੰਗਰੂਰ (ਵਿਕਰਮ ਸਹਿਜਪਾਲ) : ਧੂਰੀ ਵਿਖੇ ਵਿਆਹੁਤਾ ਵਲੋਂ ਪਤੀ ਦੇ ਲਾਰਿਆਂ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਉਸ ਨੂੰ ਕੈਨੇਡਾ ਲੈ ਕੇ ਜਾਣ ਦੇ ਲਾਰੇ ਲਗਾ ਰਿਹਾ ਸੀ ਜਿਸ ਤੋਂ ਉਹ ਪਰੇਸ਼ਾਨ ਰਹਿਣ ਲਗੀ ਸੀ। ਧੂਰੀ ਦੀ 25 ਸਾਲਾ ਵਿਆਹੁਤਾ ਲੜਕੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਸੰਬੰਧਿਤ ਖ਼ਬਰਾਂ

ਲੜਕੀ ਦਾ ਵਿਆਹ ਖੰਨਾ ਦੇ ਲੜਕੇ ਨਾਲ ਹੋਇਆ ਸੀ ਜੋ ਕੈਨੇਡਾ ਰਹਿੰਦਾ ਹੈ। ਲੜਕੇ ਵੱਲੋਂ ਲੜਕੀ ਨੂੰ ਕੈਨੇਡਾ ਲੈ ਕੇ ਜਾਣ ਲਈ ਲਾਰੇ ਲਗਾਏ ਜਾ ਰਹੇ ਸੀ ਜਿਸ ਕਾਰਨ ਉਹ ਪਰੇਸ਼ਾਨ ਸੀ। ਇਸ ਗੱਲੋਂ ਦੁੱਖੀ ਹੋ ਕੇ ਲੜਕੀ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਗੋਲੀ ਮਾਰ ਕੇ ਆਪਣੀ ਜਿੰਦਗੀ ਖ਼ਤਮ ਕਰ ਲਈ। ਫ਼ਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!