|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਗਾਇਕ ਜੋੜੀ ਹੁਸ਼ਿਆਰ ਮਾਹੀ ਤੇ ਬੀਬਾ ਰਮਨ ਸੱਗੂ ਇਨੀਂ ਦਿਨੀਂ ਆਪਣੇ ਨਵੇਂ ਗੀਤ 'ਮਾਹੀਆ' ਰਾਹੀਂ ਚਰਚਾ 'ਚ

ਜੌੜੇਪੁਲ ਜਰਗ (ਇੰਦਰਜੀਤ ਸਿੰਘ) : ਪੰਜਾਬ ਦੀ ਚਰਚਿਤ ਗਾਇਕ ਜੋੜੀ ਹੁਸ਼ਿਆਰ ਮਾਹੀ ਤੇ ਬੀਬਾ ਰਮਨ ਸੱਗੂ ਇਨੀਂ ਦਿਨੀਂ ਆਪਣੇ ਨਵੇਂ ਗੀਤ 'ਮਾਹੀਆ' ਰਾਹੀਂ ਚਰਚਾ 'ਚ ਹੈ। ਭੁਪਿੰਦਰਾ ਰਿਕਾਰਡਜ਼ ਕੰਪਨੀ ਤੇ ਕਾਲਾ ਜੱਸੜਾਂ ਵੱਲੋਂ ਰਿਲੀਜ ਕੀਤੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਆਰ ਗੁਰੂ ਨੇ ਸ਼ਿੰਗਾਰਿਆ ਹੈ, ਜਦਕਿ ਇਸ ਗੀਤ ਨੂੰ ਚਰਚਿਤ ਗੀਤਕਾਰ ਜਿੰਦ ਸਵਾੜਾ ਨੇ ਲਿਖਿਆ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੌੜੇਪੁਲ ਜਰਗ (ਇੰਦਰਜੀਤ ਸਿੰਘ) : ਪੰਜਾਬ ਦੀ ਚਰਚਿਤ ਗਾਇਕ ਜੋੜੀ ਹੁਸ਼ਿਆਰ ਮਾਹੀ ਤੇ ਬੀਬਾ ਰਮਨ ਸੱਗੂ ਇਨੀਂ ਦਿਨੀਂ ਆਪਣੇ ਨਵੇਂ ਗੀਤ 'ਮਾਹੀਆ' ਰਾਹੀਂ ਚਰਚਾ 'ਚ ਹੈ। ਭੁਪਿੰਦਰਾ ਰਿਕਾਰਡਜ਼ ਕੰਪਨੀ ਤੇ ਕਾਲਾ ਜੱਸੜਾਂ ਵੱਲੋਂ ਰਿਲੀਜ ਕੀਤੇ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਆਰ ਗੁਰੂ ਨੇ ਸ਼ਿੰਗਾਰਿਆ ਹੈ, ਜਦਕਿ ਇਸ ਗੀਤ ਨੂੰ ਚਰਚਿਤ ਗੀਤਕਾਰ ਜਿੰਦ ਸਵਾੜਾ ਨੇ ਲਿਖਿਆ ਹੈ।

ਸੰਬੰਧਿਤ ਖ਼ਬਰਾਂ

ਗਾਇਕ ਹੁਸ਼ਿਆਰ ਮਾਹੀ ਨੇ ਦੱਸਿਆ ਕਿ ਇਸਤੋਂ ਪਹਿਲਾਂ ਪੀਟੀਸੀ ਪੰਜਾਬੀ ਦੇ ਵਿਸ਼ੇਸ਼ ਪ੍ਰਰੋਗਰਾਮ 'ਚ ਉਨ੍ਹਾਂ ਦੇ ਗੀਤ 'ਚੰਨ ਮੱਖਣਾ, ਤੇ ਆਨੰਦ ਮਿਊਜਿਕ ਕੰਪਨੀ ਵੱਲੋਂ ਰਿਲੀਜ ਕੀਤੇ ਗੀਤ 'ਪਹਿਲੀ ਤੱਕਣੀ, ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਘਾਰਾ ਮਿਲ ਚੁੱਕਾ ਹੈ ਤੇ ਹੁਣ 'ਮਾਹੀਆ' ਗੀਤ ਨੂੰ ਵੀ ਸਰੋਤਿਆਂ ਵੱਲੋਂ ਰੱਜਵਾਂ ਪਿਆਰ ਮਿਲ ਰਿਹਾ, ਜਿਸਦੇ ਲਈ ਉਹ ਆਪਣੇ ਚਾਹੁੰਣ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!