ਲੁਧਿਆਣਾ (ਵਿਕਰਮ ਸਹਿਜਪਾਲ) : ਡਰਾਮਾ ਕੁਈਨ ਰਾਖੀ ਸਾਵੰਤ ਨੇ ਦੇਸ਼ ਲਈ ਆਪਣੀ ਜਾਨ ਵਾਰ ਦੇਣ ਦੀ ਗੱਲ ਕਹੀ ਹੈ। ਲੁਧਿਆਣਾ ਪਹੁੰਚੀ ਰਾਖੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਹਜ਼ਾਰ-2 ਹਜ਼ਾਰ ਬੰਬ ਬੰਨ੍ਹ ਕੇ ਪਾਕਿਸਤਾਨ 'ਚ ਜਾ ਧਮਕਾਂਗੀ। ਰਾਖੀ ਇਥੇ ਦਿ ਗ੍ਰੇਟ ਖਲੀ ਨਾਲ ਰੈਸਲਿੰਗ ਨਾਲ ਜੁੜਣ ਦਾ ਸੰਦੇਸ਼ ਦੇਣ ਪਹੁੰਚੀ ਹੋਈ ਸੀ। ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ 'ਤੇ ਬੋਲਦਿਆਂ ਰਾਖੀ ਨੇ ਕਿਹਾ ਕਿ ਦੇਸ਼ ਸਭ ਤੋਂ ਪਹਿਲਾਂ ਹੈ ਤੇ ਮੈਂ ਦੇਸ਼ ਲਈ ਜਾਨ ਵੀ ਦੇ ਸਕਦੀ ਹਾਂ। ਇਸ ਦੇ ਨਾਲ ਹੀ ਖਲੀ ਨੇ ਵੀ ਦੇਸ਼ ਤੋਂ ਆਪਣੀ ਜਾਨ ਵਾਰ ਦੇਣਦੀ ਗੱਲ ਕਹੀ।
ਦੇਸ਼ ਲਈ ਆਪਣੀ ਜਾਨ ਵਾਰ ਦੇਵਾਂਗੀ : ਡਰਾਮਾ ਕੁਈਨ
ਲੁਧਿਆਣਾ (ਵਿਕਰਮ ਸਹਿਜਪਾਲ) : ਡਰਾਮਾ ਕੁਈਨ ਰਾਖੀ ਸਾਵੰਤ ਨੇ ਦੇਸ਼ ਲਈ ਆਪਣੀ ਜਾਨ ਵਾਰ ਦੇਣ ਦੀ ਗੱਲ ਕਹੀ ਹੈ। ਲੁਧਿਆਣਾ ਪਹੁੰਚੀ ਰਾਖੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਹਜ਼ਾਰ-2 ਹਜ਼ਾਰ ਬੰਬ ਬੰਨ੍ਹ ਕੇ ਪਾਕਿਸਤਾਨ 'ਚ ਜਾ ਧਮਕਾਂਗੀ। ਰਾਖੀ ਇਥੇ ਦਿ ਗ੍ਰੇਟ ਖਲੀ ਨਾਲ ਰੈਸਲਿੰਗ ਨਾਲ ਜੁੜਣ ਦਾ ਸੰਦੇਸ਼ ਦੇਣ ਪਹੁੰਚੀ ਹੋਈ ਸੀ। ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ 'ਤੇ ਬ
NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




