|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਪਾਕਿਸਤਾਨ ਨੇ ਬੰਗਲਾਦੇਸ਼ ਖਿਲਾਫ ਟਾਸ ਜਿੱਤ ਕੇ ਲਿਆ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ਸਪੋਰਟਸ ਡੈਸਕ — ਆਈ. ਸੀ. ਸੀ. ਵਰਲਡ ਕੱਪ 2019 ਦਾ 43ਵਾਂ ਮੁਕਾਬਲਾ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਸਿਰਫ ਪਹਿਲਾਂ ਬੱਲੇਬਾਜ਼ੀ ਕਰਨਾ ਹੀ ਨਹੀਂ, ਬਲਕਿ ਪਾਕਿਸਤਾਨ ਨੂੰ ਇਤਿਹਾਸਿਕ ਫ਼ਰਕ ਨਾਲ ਜਿੱਤਣਾ ਵੀ ਪਏਗਾ। ਪਾਕਿਸਤਾਨ ਲਈ ਟਾਸ ਜਿੱਤ ਕੇ ਮੈਚ ਜਿੱਤਣਾ ਹੀ ਕਾਫੀ ਨਹੀਂ ਹੋਵੇਗਾ, ਬਲਕਿ ਹਾਰ-ਜਿੱਤ ਦਾ ਫ਼ਰਕ 300

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ — ਆਈ. ਸੀ. ਸੀ. ਵਰਲਡ ਕੱਪ 2019 ਦਾ 43ਵਾਂ ਮੁਕਾਬਲਾ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਸਿਰਫ ਪਹਿਲਾਂ ਬੱਲੇਬਾਜ਼ੀ ਕਰਨਾ ਹੀ ਨਹੀਂ, ਬਲਕਿ ਪਾਕਿਸਤਾਨ ਨੂੰ ਇਤਿਹਾਸਿਕ ਫ਼ਰਕ ਨਾਲ ਜਿੱਤਣਾ ਵੀ ਪਏਗਾ। ਪਾਕਿਸਤਾਨ ਲਈ ਟਾਸ ਜਿੱਤ ਕੇ ਮੈਚ ਜਿੱਤਣਾ ਹੀ ਕਾਫੀ ਨਹੀਂ ਹੋਵੇਗਾ, ਬਲਕਿ ਹਾਰ-ਜਿੱਤ ਦਾ ਫ਼ਰਕ 300 ਤੋਂ ਵੱਧ ਦੌੜਾਂ ਵੀ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ।

ਸੰਭਾਵੀ ਪਲੇਇੰਗ ਇਲੈਵਨ

ਸੰਬੰਧਿਤ ਖ਼ਬਰਾਂ

ਬੰਗਲਾਦੇਸ਼: ਤਾਮਿਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮੂਦੁੱਲਾ, ਮੋਸਦਕ ਹੁਸੈਨ, ਮਹਿੰਦੀ ਹਸਨ, ਮੁਸ਼ਰਫੀ ਮੁਰਤਜ਼ਾ, ਰੁਬੇਲ ਹੁਸੈਨ, ਮਸਤਫਿਜ਼ੁਰ ਰਹਿਮਾਨ

ਪਾਕਿਸਤਾਨ: ਫਖ਼ਰ ਜਮਾਨ, ਇਮਾਮ ਉਲ ਹੱਕ, ਬਾਬਰ ਆਜ਼ਮ, ਹਰਿਸ ਸੋਹੇਲ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ, ਇਮਦ ਵਸੀਮ, ਸ਼ਾਦਾਬ ਖਾਨ, ਵਿਹਾਬ ਰਿਆਜ਼, ਸ਼ਾਹੀਨ ਅਫਰੀਦੀ, ਮੁਹੰਮਦ ਅਮੀਰ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!