|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿ 'ਚ ਮਿਜ਼ਾਈਲ ਡਿੱਗਣ ’ਤੇ ਬੋਲੇ ਇਮਰਾਨ- ਭਾਰਤ ਨੂੰ ਦੇ ਸਕਦੇ ਸੀ ਜਵਾਬ ਪਰ ਵਰਤਿਆ ਸੰਜਮ

ਨਿਊਜ਼ ਡੈਸਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਆਪਣੇ ਪੰਜਾਬ ਸੂਬੇ ’ਚ ਭਾਰਤੀ ਮਿਜ਼ਾਈਲ ਦੇ ਡਿੱਗਣ ’ਤੇ ਭਾਰਤ ਨੂੰ ਜਵਾਬ ਦੇ ਸਕਦਾ ਸੀ ਪਰ ਅਸੀਂ ਸੰਜਮ ਵਰਤਿਆ। ਇਮਰਾਨ ਨੇ ਦੇਸ਼ ਦੀ ਰੱਖਿਆ ਤਿਆਰੀਆਂ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਆਪਣੀ ਫੌਜ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ।

NRI Post Desk · 1718 ਦਿਨ ਪਹਿਲਾਂ · ਅੱਪਡੇਟ 1718 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿ 'ਚ ਮਿਜ਼ਾਈਲ ਡਿੱਗਣ ’ਤੇ ਬੋਲੇ ਇਮਰਾਨ- ਭਾਰਤ ਨੂੰ ਦੇ ਸਕਦੇ ਸੀ ਜਵਾਬ ਪਰ ਵਰਤਿਆ ਸੰਜਮ
📷 NRI Post Desk

ਨਿਊਜ਼ ਡੈਸਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਆਪਣੇ ਪੰਜਾਬ ਸੂਬੇ ’ਚ ਭਾਰਤੀ ਮਿਜ਼ਾਈਲ ਦੇ ਡਿੱਗਣ ’ਤੇ ਭਾਰਤ ਨੂੰ ਜਵਾਬ ਦੇ ਸਕਦਾ ਸੀ ਪਰ ਅਸੀਂ ਸੰਜਮ ਵਰਤਿਆ। ਇਮਰਾਨ ਨੇ ਦੇਸ਼ ਦੀ ਰੱਖਿਆ ਤਿਆਰੀਆਂ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਆਪਣੀ ਫੌਜ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ।

ਸੰਬੰਧਿਤ ਖ਼ਬਰਾਂ

ਲੰਘੀ 9 ਮਾਰਚ ਨੂੰ ਇਕ ਹਥਿਆਰ ਰਹਿਤ ਭਾਰਤੀ ਸੁਪਰਸੋਨਿਕ ਮਿਜ਼ਾਈਲ ਪਾਕਿਸਤਾਨੀ ਖੇਤਰ ’ਚ ਚਲੀ ਗਈ ਸੀ। ਇਸ ਮਿਜ਼ਾਈਲ ਦੇ ਲਾਹੌਰ ਤੋਂ 275 ਕਿਲੋਮੀਟਰ ਦੂਰ ਮੀਆਂ ਚੰਨੂ ਦੇ ਕੋਲ ਇਕ ਕੋਲਡ ਸਟੋਰ ’ਤੇ ਡਿੱਗਣ ਤੋਂ ਪਹਿਲਾਂ ਕਈ ਏਅਰਲਾਈਨਜ਼ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ। ਹਾਲਾਂਕਿ ਇਸ ਮਿਜ਼ਾਈਲ ਦੇ ਡਿੱਗਣ ਨਾਲ ਪਾਕਿਸਤਾਨ ’ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!