|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਸੁਖਦੀਪ ਸਿੰਘ ਨੇ ਮੁੱਕੇਬਾਜ਼ੀ 'ਚ ਚਮਕਾਇਆ ਪੰਜਾਬੀਅਤ ਦਾ ਨਾਂ

ਨਿਊਜ਼ ਡੈਸਕ (ਰਿੰਪੀ ਸ਼ਰਮਾ) :ਕੈਨੇਡਾ ਵਿਚ ਹੋਏ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਚਕਰੀਆ ਨੇ ਜੌਰਡਨ ਬਾਲਮਰ ਨੂੰ ਹਰਾ ਕੇ ਕੈਨੇਡਾ ਮੁੱਕੇਬਾਜ਼ੀ 'ਮਿਡਲਵੇਟ ਚੈਂਪੀਅਨ' ਬਣਨ ਦਾ ਮਾਣ ਹਾਸਿਲ ਕੀਤਾ। ਨੌਜਵਾਨ ਮੁੱਕੇਬਾਜ਼ ਸੁਖਦੀਪ ਸਿੰਘ ਚਕਰੀਆ, ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦਾ ਜੰਮਪਲ ਹੈ। ਸੁਖਦੀਪ ਸਿੰਘ ਨੇ ਕੈਨੇਡਾ ਵਿ

NRI Post Desk · 1730 ਦਿਨ ਪਹਿਲਾਂ · ਅੱਪਡੇਟ 1730 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ 'ਚ ਸੁਖਦੀਪ ਸਿੰਘ ਨੇ ਮੁੱਕੇਬਾਜ਼ੀ 'ਚ ਚਮਕਾਇਆ ਪੰਜਾਬੀਅਤ ਦਾ ਨਾਂ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) :ਕੈਨੇਡਾ ਵਿਚ ਹੋਏ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਚਕਰੀਆ ਨੇ ਜੌਰਡਨ ਬਾਲਮਰ ਨੂੰ ਹਰਾ ਕੇ ਕੈਨੇਡਾ ਮੁੱਕੇਬਾਜ਼ੀ 'ਮਿਡਲਵੇਟ ਚੈਂਪੀਅਨ' ਬਣਨ ਦਾ ਮਾਣ ਹਾਸਿਲ ਕੀਤਾ। ਨੌਜਵਾਨ ਮੁੱਕੇਬਾਜ਼ ਸੁਖਦੀਪ ਸਿੰਘ ਚਕਰੀਆ, ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦਾ ਜੰਮਪਲ ਹੈ। ਸੁਖਦੀਪ ਸਿੰਘ ਨੇ ਕੈਨੇਡਾ ਵਿੱਚ ਪੇਸ਼ੇਵਰ ਮੁੱਕੇਬਾਜ਼ੀ ਦੇ ਹੋਏ ਮੁਕਾਬਲੇ ਵਿਚ ਇੱਕ ਵਾਰ ਫਿਰ ਅਜਿਹਾ ਕੀਤਾ ਹੈ, ਜਿਸ ਨਾਲ ਪੰਜਾਬੀਆ ਦਾ ਮਾਣ ਵਧਿਆ ਹੈ।

ਸੰਬੰਧਿਤ ਖ਼ਬਰਾਂ

ਆਈਬੀਏ ਇੰਟਰਕੌਂਟੀਨੈਂਟਲ ਮਿਡਲਵੇਟ ਖਿਤਾਬ ਨੂੰ ਬਰਕਰਾਰ ਰੱਖਣ ਲਈ ਰਿਚਰਡ 'ਦ ਫ੍ਰੌਗ' ਹੋਮਜ਼ ਮੁੱਕੇਬਾਜ਼ ਨੂੰ ਇੱਕ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਮੁਕਾਬਲੇ ਵਿੱਚ ਹਰਾ ਕੇ ਆਪਣੇ ਆਪ ਨੂੰ ਕੈਨੇਡਾ ਮਿਡਲਵੇਟ ਬਾਕਸਿੰਗ ਚੈਂਪੀਅਨ ਜੇਤੂ ਬਣਾਇਆ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!