|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ’ਚ ਸਿਰਫ ਕੋਰੋਨਾ ਦੇ 158 ਨਵੇਂ ਮਾਮਲੇ ਆਏ ਸਾਹਮਣੇ

ਦਿੱਲੀ (ਦੇਵ ਇੰਦਰਜੀਤ) : ਦਿੱਲੀ ਵਿਚ 3 ਅਪ੍ਰੈਲ ਨੂੰ ਕੋਰੋਨਾ ਕਾਰਨ 10 ਮੌਤਾਂ ਹੋਈਆਂ ਸਨ। ਬੁੱਧਵਾਰ ਨੂੰ ਦਿੱਲੀ ਵਿਚ 212 ਮਾਮਲੇ ਆਏ ਸਨ ਅਤੇ 25 ਮੌਤਾਂ ਹੋਈਆਂ ਸਨ। ਜਦਕਿ ਵਾਇਰਸ ਦਰ 0.27 ਫ਼ੀਸਦੀ ਸੀ। ਉਸ ਦੇ ਇਕ ਦਿਨ ਪਹਿਲਾਂ 228 ਮਾਮਲੇ ਆਏ ਸਨ ਅਤੇ 12 ਮੌਤਾਂ ਹੋਈਆਂ ਸਨ। ਕੋਰੋਨਾ ਵਾਇਰਸ ਦੀ ਰੋਜ਼ਾਨਾ ਮੌਤ ਦੀ ਗਿਣਤੀ ਜ਼ਿਕਰਯੋਗ ਗਿਰਾਵਟ ਦਾ ਸੰਕੇਤ ਦਿੰਦੀ ਹੈ। 14 ਜੂ

NRI Post Desk · 1988 ਦਿਨ ਪਹਿਲਾਂ · ਅੱਪਡੇਟ 1988 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿੱਲੀ ’ਚ ਸਿਰਫ ਕੋਰੋਨਾ ਦੇ 158 ਨਵੇਂ ਮਾਮਲੇ ਆਏ ਸਾਹਮਣੇ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਦਿੱਲੀ ਵਿਚ 3 ਅਪ੍ਰੈਲ ਨੂੰ ਕੋਰੋਨਾ ਕਾਰਨ 10 ਮੌਤਾਂ ਹੋਈਆਂ ਸਨ। ਬੁੱਧਵਾਰ ਨੂੰ ਦਿੱਲੀ ਵਿਚ 212 ਮਾਮਲੇ ਆਏ ਸਨ ਅਤੇ 25 ਮੌਤਾਂ ਹੋਈਆਂ ਸਨ। ਜਦਕਿ ਵਾਇਰਸ ਦਰ 0.27 ਫ਼ੀਸਦੀ ਸੀ। ਉਸ ਦੇ ਇਕ ਦਿਨ ਪਹਿਲਾਂ 228 ਮਾਮਲੇ ਆਏ ਸਨ ਅਤੇ 12 ਮੌਤਾਂ ਹੋਈਆਂ ਸਨ। ਕੋਰੋਨਾ ਵਾਇਰਸ ਦੀ ਰੋਜ਼ਾਨਾ ਮੌਤ ਦੀ ਗਿਣਤੀ ਜ਼ਿਕਰਯੋਗ ਗਿਰਾਵਟ ਦਾ ਸੰਕੇਤ ਦਿੰਦੀ ਹੈ। 14 ਜੂਨ ਨੂੰ ਸ਼ਹਿਰ ’ਚ 131 ਮਾਮਲੇ ਸਾਹਮਣੇ ਆਏ ਸਨ ਅਤੇ 16 ਮੌਤਾਂ ਹੋਈਆਂ ਸਨ।

ਸੰਬੰਧਿਤ ਖ਼ਬਰਾਂ

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਕਾਰਨ 10 ਹੋਰ ਮੌਤਾਂ ਹੋਈਆਂ ਅਤੇ ਵਾਇਰਸ ਦੇ 158 ਨਵੇਂ ਮਾਮਲੇ ਆਏ। ਸਿਹਤ ਮਹਿਕਮੇ ਵਲੋਂ ਵੀਰਵਾਰ ਨੂੰ ਸਾਂਝਾ ਕੀਤੇ ਗਏ ਅੰਕੜਿਆਂ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਵਾਇਰਸ ਨਾਲ 10 ਹੋਰ ਮੌਤਾਂ ਨਾਲ ਸ਼ਹਿਰ ’ਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 24,886 ਹੋ ਗਈ।ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਰੋਕਣ ਲਈ 19 ਅਪ੍ਰੈਲ ਨੂੰ ਦਿੱਲੀ ’ਚ ਤਾਲਾਬੰਦੀ ਲਾਈ ਗਈ ਸੀ, ਜੋ ਕਿ 14 ਜੂਨ ਤੱਕ ਜਾਰੀ ਰਹੀ। ਇਸ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਕੁਝ ਰਿਆਇਤਾਂ ਦਿੱਤੀਆਂ ਹਨ ਅਤੇ ਹੌਲੀ-ਹੌਲੀ ਦਿੱਲੀ ਅਨਲੌਕ ਵੱਲ ਵਧ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!