|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼੍ਰੀਨਗਰ ਦੇ ਕੁਪਵਾੜਾ ਵਿਚ ਭਾਰਤੀ ਫ਼ੋਜ ਨੇ 3 ਮਾਰੂਤੀ ਸਵਾਰਾਂ ਨੂੰ ਬਚਾਇਆ

ਕੁਪਵਾੜਾ (ਆਫਤਾਬ ਅਹਿਮਦ)- 26 ਅਪ੍ਰੈਲ ਦੀ ਸ਼ਾਮ ਨੂੰ ਇਕ ਮਾਰੂਤੀ ਆਲਟੋ 3 ਯਾਤਰੀਆਂ ਸਣੇ ਕਲਾਰੂਸ ਦੇ ਗੁਰਦਾਜੀ ਨੇੜੇ ਨਾਲਾ ਵਿਚ ਡਿੱਗ ਗਈ। ਕਲਾਰੂਸ ਕੰਪਨੀ ਦੇ ਆਸ ਪਾਸ ਦੇ ਆਰਮੀ ਪੇਟਰੋਲਿੰਗ ਦੀ ਇਕ ਟੀਮ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਅਤੇ ਮਾਰੂਤੀ ਆਲਟੋ ਦੇ ਅੰਦਰ ਫ਼ਸੇ ਜਖਮੀ ਯਾਤਰੀਆਂ ਨੂੰ ਆਮ ਲੋਕਾਂ ਦੀ ਮਦਦ ਨਾਲ ਬਾਹਰ ਕਢਿਆ ਅਤੇ ਸਿਵਲ ਵਾਹਨਾਂ ਰਹੀ ਹਸਪਤਾਲ

NRI Post Desk · 2039 ਦਿਨ ਪਹਿਲਾਂ · ਅੱਪਡੇਟ 2039 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼੍ਰੀਨਗਰ ਦੇ ਕੁਪਵਾੜਾ ਵਿਚ ਭਾਰਤੀ ਫ਼ੋਜ ਨੇ 3 ਮਾਰੂਤੀ ਸਵਾਰਾਂ ਨੂੰ ਬਚਾਇਆ
📷 NRI Post Desk

ਕੁਪਵਾੜਾ (ਆਫਤਾਬ ਅਹਿਮਦ)- 26 ਅਪ੍ਰੈਲ ਦੀ ਸ਼ਾਮ ਨੂੰ ਇਕ ਮਾਰੂਤੀ ਆਲਟੋ 3 ਯਾਤਰੀਆਂ ਸਣੇ ਕਲਾਰੂਸ ਦੇ ਗੁਰਦਾਜੀ ਨੇੜੇ ਨਾਲਾ ਵਿਚ ਡਿੱਗ ਗਈ। ਕਲਾਰੂਸ ਕੰਪਨੀ ਦੇ ਆਸ ਪਾਸ ਦੇ ਆਰਮੀ ਪੇਟਰੋਲਿੰਗ ਦੀ ਇਕ ਟੀਮ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਅਤੇ ਮਾਰੂਤੀ ਆਲਟੋ ਦੇ ਅੰਦਰ ਫ਼ਸੇ ਜਖਮੀ ਯਾਤਰੀਆਂ ਨੂੰ ਆਮ ਲੋਕਾਂ ਦੀ ਮਦਦ ਨਾਲ ਬਾਹਰ ਕਢਿਆ ਅਤੇ ਸਿਵਲ ਵਾਹਨਾਂ ਰਹੀ ਹਸਪਤਾਲ ਪਹੁੰਚਾਇਆ।

ਸੰਬੰਧਿਤ ਖ਼ਬਰਾਂ

ਮਿਲੀ ਜਾਣਕਾਰੀ ਮੁਤਾਬਕ ਹਮਦਰਦ-ਏ-ਕੁਪਵਾੜਾ ਬਟਾਲੀਅਨ ਤੋਂ ਉਪਲਬਧ ਕਰਵਾਈ ਗਈ ਸੀ ਰਿਕਵਰੀ ਟੀਮ ਨੇ ਰਿਕਵਰੀ ਵਾਹਨ ਦੀ ਸਹਾਇਤਾ ਨਾਲ ਰਦਾਜੀ ਨੇੜੇ ਨਾਲਾ ਵਿਚ ਡਿੱਗੀ ਮਾਰੂਤੀ ਆਲਟੋ ਬਾਹਰ ਕਢਿਆ ਅਤੇ ਜਖਮੀ ਯਾਤਰੀਆਂ ਨੂੰ ਆਮ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਓਥੇ ਹੀ ਇਲਾਕਾ ਨਿਵਾਸੀਆਂ ਦੁਵਾਰਾ ਭਾਰਤੀ ਫ਼ੋਜ ਦੇ ਕੀਤੇ ਗਏ ਇਹਨਾਂ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!