|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ

ਯੂਪੀ,ਗਾਜ਼ੀਪੁਰ (ਦੇਵ ਇੰਦਰਜੀਤ):26 ਜਨਵਰੀ ਦੀ ਲਾਲ ਕਿਲੇ ਤੇ ਕੇਸਰੀ ਝੰਡਾ ਫੇਹਰਾਏ ਜਾਣ ਦੀ ਘਟਨਾ ਤੇ ਬਾਅਦ ਯੂਪੀ ਦੇ ਗਾਜ਼ੀਪੁਰ ਬਾਰਡਰ ਤੇ ਡੀ.ਐਮ.ਅਤੇ ਐਸ ਐਸ ਪੀ ਵਲੋਂ ਬਾਰਡਰ ਨੂੰ ਖਾਲੀ ਖਰਾਵਨ ਦੀ ਤਿਆਰੀ ਸ਼ੁਰੂ ਕਰ ਦਿਤੀ ਗਏ ਹੈ । ਜਿਕਰਯੋਗ ਹੈ ਪੁਲਿਸ ਕਿਸਾਨਾਂ ਦੇ ਉੱਤੇ ਡ੍ਰੋਨ ਰਾਹੀਂ ਨਾਜਰ ਰੱਖ ਰਹੀ ਹੈ ਅਤੇ ਕਿਸਾਨਾਂ ਨੂੰ ਰਾਤ ਤਕ ਦਾ ਬਾਰਡਰ ਖਾਲੀ ਕਰਨਾ ਦਾ ਸਮਾਂ

NRI Post Desk · 2128 ਦਿਨ ਪਹਿਲਾਂ · ਅੱਪਡੇਟ 2128 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ
📷 NRI Post Desk

ਯੂਪੀ,ਗਾਜ਼ੀਪੁਰ (ਦੇਵ ਇੰਦਰਜੀਤ):26 ਜਨਵਰੀ ਦੀ ਲਾਲ ਕਿਲੇ ਤੇ ਕੇਸਰੀ ਝੰਡਾ ਫੇਹਰਾਏ ਜਾਣ ਦੀ ਘਟਨਾ ਤੇ ਬਾਅਦ ਯੂਪੀ ਦੇ ਗਾਜ਼ੀਪੁਰ ਬਾਰਡਰ ਤੇ ਡੀ.ਐਮ.ਅਤੇ ਐਸ ਐਸ ਪੀ ਵਲੋਂ ਬਾਰਡਰ ਨੂੰ ਖਾਲੀ ਖਰਾਵਨ ਦੀ ਤਿਆਰੀ ਸ਼ੁਰੂ ਕਰ ਦਿਤੀ ਗਏ ਹੈ । ਜਿਕਰਯੋਗ ਹੈ ਪੁਲਿਸ ਕਿਸਾਨਾਂ ਦੇ ਉੱਤੇ ਡ੍ਰੋਨ ਰਾਹੀਂ ਨਾਜਰ ਰੱਖ ਰਹੀ ਹੈ ਅਤੇ ਕਿਸਾਨਾਂ ਨੂੰ ਰਾਤ ਤਕ ਦਾ ਬਾਰਡਰ ਖਾਲੀ ਕਰਨਾ ਦਾ ਸਮਾਂ ਦੇ ਦਿੱਤਾ ਹੈ ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕੀ ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਦੀ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਹੈ।ਨਾਲ ਹੈ ਆਮ ਲੋਕ ਵਲੋਂ ਵੀ ਕਿਸਾਨਾਂ ਅਤੇ ਖਾਲਿਸਤਾਨ ਦੇ ਖ਼ਿਲਾਫ਼ ਨਾਅਰੇ ਲਗਾ ਕੇ ਜ਼ੋਰਾ ਨਾਲ ਪ੍ਰਦਰਸ਼ਨ ਕੀਤੇ ਜਾ ਰਹੀ ਹਨ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!