|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ 'ਟਵਿੱਟਰ' ਨੇ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕਈ ਅਕਾਊਂਟ ਕੀਤੇ ਬਲਾਕ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ ਟਵਿੱਟਰ ਨੇ ਫੁੱਟੇਜ ਤੇ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕਈ ਅਕਾਊਂਟ ਅਚਾਨਕ ਬਲਾਕ ਕਰ ਦਿੱਤੇ ਗਏ ਹਨ। ਓਪਨ ਸੋਰਸ ਇੰਟੈਲੀਜੈਂਸ ਦੇ ਖੋਜੀ ਓਲੀਵਰ ਐਲਗਜ਼ੈਂਡਰ ਨੇ ਇਕ ਟਵਿੱਟਰ ਪੋਸਟ ’ਚ ਕਿਹਾ, ‘ਪਿਛਲੇ 24 ਘੰਟਿਆਂ ਦੌਰਾਨ ਦੋ ਵਾਰੀ ਬਲਾਕ ਕੀਤੇ ਜਾਣ ਤੋਂ ਬਾਅਦ ਮੁਡ਼ ਪਰਤ ਆਇਆ ਹਾਂ। ਪਹਿਲੀ ਵਾਰੀ ਭੰਨਤੋਡ਼/

NRI Post Desk · 1735 ਦਿਨ ਪਹਿਲਾਂ · ਅੱਪਡੇਟ 1735 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ 'ਟਵਿੱਟਰ' ਨੇ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕਈ ਅਕਾਊਂਟ ਕੀਤੇ ਬਲਾਕ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ ਟਵਿੱਟਰ ਨੇ ਫੁੱਟੇਜ ਤੇ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕਈ ਅਕਾਊਂਟ ਅਚਾਨਕ ਬਲਾਕ ਕਰ ਦਿੱਤੇ ਗਏ ਹਨ। ਓਪਨ ਸੋਰਸ ਇੰਟੈਲੀਜੈਂਸ ਦੇ ਖੋਜੀ ਓਲੀਵਰ ਐਲਗਜ਼ੈਂਡਰ ਨੇ ਇਕ ਟਵਿੱਟਰ ਪੋਸਟ ’ਚ ਕਿਹਾ, ‘ਪਿਛਲੇ 24 ਘੰਟਿਆਂ ਦੌਰਾਨ ਦੋ ਵਾਰੀ ਬਲਾਕ ਕੀਤੇ ਜਾਣ ਤੋਂ ਬਾਅਦ ਮੁਡ਼ ਪਰਤ ਆਇਆ ਹਾਂ। ਪਹਿਲੀ ਵਾਰੀ ਭੰਨਤੋਡ਼/ਗੈਸ ਹਮਲੇ ਦਾ ਪਰਦਾਫਾਸ਼ ਕਰਨ ’ਤੇ ਦੂਜੀ ਵਾਰ ਰੂਸ ’ਚ ਯੂਕ੍ਰੇਨ ਦੇ ਹਮਲੇ ਨਾਲ ਸਬੰਧਤ ਸੱਚਾਈ ਸਾਹਮਣੇ ਲਿਆਉਣ ’ਤੇ।

ਸੰਬੰਧਿਤ ਖ਼ਬਰਾਂ

ਟਵਿੱਟਰ ਨੇ ਕਿਹਾ ਕਿ ਉਸਨੇ ਗਲਤੀ ਨਾਲ ਰੂਸੀ ਫ਼ੌਜੀ ਨਾਲ ਸਬੰਧਤ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕੁਝ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਹੈ। ਟਵਿੱਟਰ ਦੇ ਸਾਈਟ ਇੰਟੀਗ੍ਰਿਟੀ ਦੇ ਮੁਖੀ ਯੋਏਲ ਰੋਥ ਨੇ ਇਕ ਟਵੀਟ ’ਚ ਕਿਹਾ ਕਿ ਕੰਪਨੀ ਦੀ ਹਿਊਮਨ ਮਾਡਰੇਸ਼ਨ ਟੀਮਤੋਂ ਚੂਕ ਹੋਈ ਹੈ। ਉਨ੍ਹਾਂ ਲਿਖਿਆ, ‘ਭਰਮ ਫੈਲਾਉਣ ਵਾਲੀ ਸਮੱਗਰੀ ’ਤੇ ਕਾਹਲੀ ਨਾਲ ਰੋਕ ਲਗਾਉਣ ਦੀਆਂ ਕੋਸ਼ਿਸਾਂ ਦਰਮਿਆਨ ਗਲਤੀ ਨਾਲ ਕਈ ਅਕਾਊਂਟ ਬਲਾਕ ਹੋ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!