|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਬਣੇ ਦੁਨੀਆਂ ਦੀ ਸਭ ਤੋਂ ਤਾਕਤਵਰ ਸ਼ਖਸੀਅਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬ੍ਰਿਟਿਸ਼ ਹੈਰਾਲਡ ਦੀ ਇੱਕ ਪੋਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦੀ ਸਭ ਤੋਂ ਤਾਕਤਵਰ ਸ਼ਖਸੀਅਤ ਵਜੋਂ ਚੁਣਿਆ ਗਿਆ ਹੈ। ਇਸ ਪੋਲ ਵਿੱਚ ਪੀਐੱਮ ਮੋਦੀ ਤੋਂ ਇਲਾਵਾ ਹੋਰਨਾਂ ਕਈ ਦੇਸ਼ਾਂ ਦੇ ਆਗੂ ਜਿਵੇਂ ਡੋਨਾਲਡ ਟਰੰਪ, ਵਾਲਦਿਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਆਦਿ ਵੀ ਸ਼ਾਮਲ ਸਨ। ਪੀਐਮ ਮੋਦੀ ਇਨ੍ਹਾਂ ਸਭ ਨੂੰ ਮਾਤ ਦਿੰਦੇ ਹੋਏ ਤਾਕ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਬ੍ਰਿਟਿਸ਼ ਹੈਰਾਲਡ ਦੀ ਇੱਕ ਪੋਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦੀ ਸਭ ਤੋਂ ਤਾਕਤਵਰ ਸ਼ਖਸੀਅਤ ਵਜੋਂ ਚੁਣਿਆ ਗਿਆ ਹੈ। ਇਸ ਪੋਲ ਵਿੱਚ ਪੀਐੱਮ ਮੋਦੀ ਤੋਂ ਇਲਾਵਾ ਹੋਰਨਾਂ ਕਈ ਦੇਸ਼ਾਂ ਦੇ ਆਗੂ ਜਿਵੇਂ ਡੋਨਾਲਡ ਟਰੰਪ, ਵਾਲਦਿਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਆਦਿ ਵੀ ਸ਼ਾਮਲ ਸਨ। ਪੀਐਮ ਮੋਦੀ ਇਨ੍ਹਾਂ ਸਭ ਨੂੰ ਮਾਤ ਦਿੰਦੇ ਹੋਏ ਤਾਕਤਵਰ ਵਿਅਕਤੀ ਬਣੇ।

ਇਸ ਲਿੱਸਟ ਵਿੱਚ 25 ਤੋਂ ਵੱਧ ਦੇਸ਼ਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜੱਜ ਪੈਨਲਾਂ ਵੱਲੋਂ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਲਈ 4 ਉਮੀਦਵਾਰਾਂ ਦੇ ਨਾਂ ਸੁਝਾਅ ਦਿੱਤਾ ਗਿਆ ਸੀ। ਚੋਣ ਪ੍ਰਕਿਰਿਆ ਦਾ ਮੁਲਾਂਕਣ ਇਸ ਸਾਰੇ ਡਾਟਾ ਦੇ ਵਿਆਪਕ ਅਧਿਐਨ ਅਤੇ ਖੋਜ 'ਤੇ ਅਧਾਰਤ ਹੈ।

ਸੰਬੰਧਿਤ ਖ਼ਬਰਾਂ

ਕਿਵੇਂ ਕੀਤੀ ਗਈ ਵੋਟਿੰਗ..!

ਸ਼ਨੀਵਾਰ ਨੂੰ ਵੋਟਿੰਗ ਖ਼ਤਮ ਹੋਣ ਤੱਕ ਪੋਲ ਵਿੱਚ ਸਭ ਤੋਂ ਵੱਧ ਵੋਟ ਪੀਐਮ ਨਰਿੰਦਰ ਮੋਦੀ ਨੂੰ ਮਿਲ ਸਨ। ਪੀਐਮ ਮੋਦੀ ਨੇ 30.9 ਫੀਸਦੀ ਵੋਟ ਮਿਲੇ ਸਨ। ਇਸ ਵੋਟਿੰਗ ਪ੍ਰਕੀਰਿਆ ਵਿੱਚ ਪੀਐਮ ਮੋਦੀ ਤੋਂ ਬਾਅਦ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਤੋਂ ਵਜੋਂ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਨੂੰ ਚੁਣਿਆ ਗਿਆ ਹੈ। ਪੁਤਿਨ ਨੂੰ ਕੁੱਲ 29.9 ਫੀਸਦੀ ਵੋਟ ਮਿਲੇ ਸਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!