|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਨੇ UAE 'ਚ ਨਿਯੁਕਤ ਕੀਤਾ ਨਵਾਂ ਰਾਜਦੂਤ

UAE (Vikram Sehajpal) : ਸੰਯੁਕਤ ਅਰਬ ਅਮੀਰਾਤ 'ਚ ਭਾਰਤ ਦੇ ਨਵੇਂ ਰਾਜਦੂਤ ਪਵਨ ਕਪੂਰ ਨੇ ਦੂਤਘਰ ਵਿੱਚ ਅਹੁਦਾ ਸੰਭਾਲਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਪੂਰ ਨੂੰ 28 ਅਗਸਤ ਨੂੰ ਯੁਏਈ ਨੂੰ ਨਵੇਂ ਰਾਜਦੂਤ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਗਲਫ਼ ਨਿਯੁਜ਼ ਦੇ ਅਨੁਸਾਰ "ਦੁਤਾਵਾਸ ਨੇ ਟਵੀਟ ਦੇ ਰਾਹੀਂ ਪਵਨ ਕਪੂਰ ਦਾ ਸਵਾਗਤ ਕੀਤਾ 'ਤੇ ਦੱਸਿਆ ਕਿ ਵੀਰਵਾਰ ਨੂੰ ਪਵਨ ਕਪੂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

UAE (Vikram Sehajpal) : ਸੰਯੁਕਤ ਅਰਬ ਅਮੀਰਾਤ 'ਚ ਭਾਰਤ ਦੇ ਨਵੇਂ ਰਾਜਦੂਤ ਪਵਨ ਕਪੂਰ ਨੇ ਦੂਤਘਰ ਵਿੱਚ ਅਹੁਦਾ ਸੰਭਾਲਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਪੂਰ ਨੂੰ 28 ਅਗਸਤ ਨੂੰ ਯੁਏਈ ਨੂੰ ਨਵੇਂ ਰਾਜਦੂਤ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਗਲਫ਼ ਨਿਯੁਜ਼ ਦੇ ਅਨੁਸਾਰ "ਦੁਤਾਵਾਸ ਨੇ ਟਵੀਟ ਦੇ ਰਾਹੀਂ ਪਵਨ ਕਪੂਰ ਦਾ ਸਵਾਗਤ ਕੀਤਾ 'ਤੇ ਦੱਸਿਆ ਕਿ ਵੀਰਵਾਰ ਨੂੰ ਪਵਨ ਕਪੂਰ ਨੇ ਆਪਣੇ ਕੰਮ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੀ ਮੂਰਤੀ ਤੇ ਮਾਲਾ ਚੜਾ ਕੇ ਕੀਤੀ।

"ਮਹਾਤਮਾ ਗਾਂਧੀ ਦੀ ਇਸ ਮੂਰਤੀ ਦਾ ਨਿਰਮਾਣ ਗਾਂਧੀ ਦੀ 150ਵੀਂ ਜੰਯਤੀ ਤੇ ਕੀਤਾ ਗਿਆ ਸੀ।ਟਵੀਟ ਕਰਦਿਆਂ ਕਿਹਾ ਕਿ ਪਹਿਲੇ ਦੂਤਾਵਾਸ ਵੱਲੋਂ ਨਵੇਂ ਦੂਤਾਵਾਸ ਪਵਨ ਕਪੂਰ ਦਾ ਸਵਾਗਤ ਕੀਤਾ ਅਤੇ ਕਪੂਰ ਨੇ ਪਹਿਲੇ ਦਿਨ ਦੀ ਸ਼ੁਰੂਆਤ ਮਹਾਤਮਾ ਗਾਂਧੀ ਨੂੰ ਫੁੱਲਾਂ ਦੀ ਮਾਲਾ ਚੜਾ ਕੇ ਸ਼ੁਰੂ ਕੀਤਾ।

ਸੰਬੰਧਿਤ ਖ਼ਬਰਾਂ

ਮਿਸ਼ਨ ਨੇ ਕਿਹਾ ਕਿ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਅੱਜ ਰਾਜਦੂਤ ਪਵਨ ਕੁਮਾਰ ਦਾ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਣ ਲਈ ਸਵਾਗਤ ਕੀਤਾ।

ਅਸੀਂ ਭਾਰਤ-ਯੂਏਈ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਅਗਵਾਈ ਹੇਠ ਕੰਮ ਕਰਨ ਲਈ ਉਤਸ਼ਾਹਿਤ ਹਾਂ।"1990 ਕੇਡਰ ਦੇ ਆਈਐਫਐਸ ਅਧਿਕਾਰੀ ਕਪੂਰ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!