ਪੇਈਚਿੰਗ (ਵਿਕਰਮ ਸਹਿਜਪਾਲ) : ਭਾਰਤ ਨੇ ਚੀਨ ਨਾਲ ਵੱਧਦੇ ਵਪਾਰ ਘਾਟੇ 'ਤੇ ਚਿੰਤਾ ਜਤਾਈ । ਚੀਨ 'ਚ ਭਾਰਤ ਦੇ ਨਵੇਂ ਰਾਜਦੂਤ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਸ ਮੁੱਦੇ ਦਾ ਹੱਲ ਕੱਢਣਾ ਉਨ੍ਹਾਂ ਦੀ ਚੋਟੀ ਦੀ ਪਹਿਲ ਹੋਵੇਗੀ। ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 58 ਅਰਬ ਡਾਲਰ ਦੇ ਪਾਰ ਜਾ ਚੁੱਕਾ ਹੈ। ਵਿਕਰਮ ਮਿਸਰੀ ਨੂੰ 8 ਜਨਵਰੀ ਨੂੰ ਚੀਨ 'ਚ ਭਾਰਤ ਦਾ ਨਵਾਂ ਰਾਜਦੂਤ ਬਣਾਇਆ ਗਿਆ ਹੈ।
ਭਾਰਤ-ਚੀਨ ਦਾ ਵਪਾਰ ਘਾਟਾ ਵਧਿਆ
ਪੇਈਚਿੰਗ (ਵਿਕਰਮ ਸਹਿਜਪਾਲ) : ਭਾਰਤ ਨੇ ਚੀਨ ਨਾਲ ਵੱਧਦੇ ਵਪਾਰ ਘਾਟੇ 'ਤੇ ਚਿੰਤਾ ਜਤਾਈ । ਚੀਨ 'ਚ ਭਾਰਤ ਦੇ ਨਵੇਂ ਰਾਜਦੂਤ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਸ ਮੁੱਦੇ ਦਾ ਹੱਲ ਕੱਢਣਾ ਉਨ੍ਹਾਂ ਦੀ ਚੋਟੀ ਦੀ ਪਹਿਲ ਹੋਵੇਗੀ। ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 58 ਅਰਬ ਡਾਲਰ ਦੇ ਪਾਰ ਜਾ ਚੁੱਕਾ ਹੈ। ਵਿਕਰਮ ਮਿਸਰੀ ਨੂੰ 8 ਜਨਵਰੀ ਨੂੰ ਚੀਨ 'ਚ ਭਾਰਤ ਦਾ ਨਵਾਂ ਰਾਜਦੂਤ
NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




