|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

PUBG ਦੀ ਜਗ੍ਹਾ ਆ ਰਹੀ ਹੈ FAU-G

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਭਾਰਤ ਵਿੱਚ ਪਬਜੀ ਗੇਮ ਬੈਨ ਹੋਣ ਤੋਂ ਬਾਅਦ ਨੌਜਵਾਨ ਬੜੇ ਹੀ ਨਿਰਾਸ਼ ਹੋ ਗਏ ਨੇ ਸਭ ਸੋਚ ਰਹੇ ਨੇ ਕਿ ਇਸ ਗੇਮ ਦੀ ਜਗ੍ਹਾ ਹੋਰ ਕਿਹੜੀ ਗੇਮ ਲੈ ਸਕਦੀ ਹੈ, ਪਰ ਹੁਣ ਬਾਲੀਵੁੱਡ ਦੇ ਸਟਾਰ ਅਕਸ਼ੈ ਕੁਮਾਰ ਨੇ ਪਬਜੀ ਦੀ ਥਾਂ ਇੱਕ ਦੇਸੀ ਗੇਮ ਲੌਂਚ ਕਰਨ ਜਾ ਰਹੇ ਹਨ ਜਿਸਦਾ ਨਾਂ ਹੈ ਫੌਜੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਭਾਰਤ ਵਿੱਚ ਪਬਜੀ ਗੇਮ ਬੈਨ ਹੋਣ ਤੋਂ ਬਾਅਦ ਨੌਜਵਾਨ ਬੜੇ ਹੀ ਨਿਰਾਸ਼ ਹੋ ਗਏ ਨੇ ਸਭ ਸੋਚ ਰਹੇ ਨੇ ਕਿ ਇਸ ਗੇਮ ਦੀ ਜਗ੍ਹਾ ਹੋਰ ਕਿਹੜੀ ਗੇਮ ਲੈ ਸਕਦੀ ਹੈ, ਪਰ ਹੁਣ ਬਾਲੀਵੁੱਡ ਦੇ ਸਟਾਰ ਅਕਸ਼ੈ ਕੁਮਾਰ ਨੇ ਪਬਜੀ ਦੀ ਥਾਂ ਇੱਕ ਦੇਸੀ ਗੇਮ ਲੌਂਚ ਕਰਨ ਜਾ ਰਹੇ ਹਨ ਜਿਸਦਾ ਨਾਂ ਹੈ ਫੌਜੀ।

ਸੰਬੰਧਿਤ ਖ਼ਬਰਾਂ

ਅਕਸ਼ੈ ਨੇ ਇਸਦਾ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਚੀਨੀ ਮੋਬਾਇਲ ਗੇਮ ਪਬਜੀ ਸਮੇਤ ਕੁਲ 118 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਜਿਸਦੇ ਦੋ ਦਿਨ ਬਾਅਦ ਬਾਲੀਵੁਡ ਏਕਟਰ ਅਕਸ਼ਏ ਕੁਮਾਰ ਨੇ ਲੋਕਾਂ ਨੂੰ ਦੱਸਿਆ ਹੈ ਕਿ ਪਬਜੀ ਦੀ ਜਗ੍ਹਾ ਹੁਣ ਫੌਜੀ ਗੇਮ ਲਾਂਚ ਹੋਣ ਜਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!