|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕੋਰੋਨਾ ਕੇਸਾਂ ਦੀ ਗਿਣਤੀ 'ਚ ਭਾਰਤ ਦੂਜੇ ਨੰਬਰ 'ਤੇ, 1 ਕਰੋੜ ਹੋਏ ਮਾਮਲੇ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਰੋਨਾ ਨੇ ਆਪਣੀ ਚਪੇਟ 'ਚ ਪੂਰੇ ਵਿਸ਼ਵ ਨੂੰ ਲਿਆ ਹੈ। ਹੁਣ ਭਾਰਤ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਹੈ ਜਿਸ 'ਚ 1 ਕਰੋੜ ਤੋਂ ਜ਼ਿਆਦਾ ਕੇਸ ਦਰਜ ਹੋਏ ਹਨ।

NRI Post Desk · 2168 ਦਿਨ ਪਹਿਲਾਂ · ਅੱਪਡੇਟ 2168 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਰੋਨਾ ਕੇਸਾਂ ਦੀ ਗਿਣਤੀ 'ਚ ਭਾਰਤ ਦੂਜੇ ਨੰਬਰ 'ਤੇ, 1 ਕਰੋੜ ਹੋਏ ਮਾਮਲੇ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੋਰੋਨਾ ਨੇ ਆਪਣੀ ਚਪੇਟ 'ਚ ਪੂਰੇ ਵਿਸ਼ਵ ਨੂੰ ਲਿਆ ਹੈ। ਹੁਣ ਭਾਰਤ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਹੈ ਜਿਸ 'ਚ 1 ਕਰੋੜ ਤੋਂ ਜ਼ਿਆਦਾ ਕੇਸ ਦਰਜ ਹੋਏ ਹਨ।

ਕੋਰੋਨਾ ਦੇ ਕੇਸਾਂ ਦਾ ਆਂਕੜਾ

ਬੀਤੇ 24 ਘੰਟਿਆਂ 'ਚ ਕੋਰੋਨਾ ਦੇ ਕੁੱਲ ਨਵੇਂ ਮਾਮਲੇ 25,152 ਆਏ ਤੇ ਨਾਲ ਹੀ 347 ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ। ਭਾਰਤ ਅਮਰੀਕਾ ਤੋਂ ਬਾਅਦ ਦੁੁਨਿਆ ਦਾ ਦੂਜਾ ਦੇਸ਼ ਹੈ ਜਿਸ ਨੇ 1 ਕਰੋੜ ਕੇਸਾਂ ਦਾ ਆਂਕੜਾ ਪਾਰ ਕੀਤਾ ਹੈ।

ਸੰਬੰਧਿਤ ਖ਼ਬਰਾਂ

ਦੇਸ਼ 'ਚ ਕੋਰੋਨਾ ਦਾ ਪੱਧਰ

ਦੇਸ਼ 'ਚ ਹੁਣ ਤੱਕ ਕੋਰੋਨਾ ਦੇ 16 ਕਰੋੜ ਟੈਸਟ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ ਦਾ ਰਿਕਵਰੀ ਰੇਟ 95.46% 'ਤੇ ਪਹੁੰਚ ਗਿਆ ਹੈ ਤੇ ਦੇਸ਼ 'ਚ ਕੁੱਲ਼ 3,08% ਐਕਟਿਵ ਕੇਸ ਹਨ ਤੇ ਮੌਤ ਦਰ 1.45% ਹੈ।

ਠੀਕ ਹੋਏ ਮਰੀਜ਼ਾਂ ਦੀ ਗਿਣਤੀ

ਕੋਰੋਨਾ ਦੇ ਦੇਸ਼ 'ਚ ਕੁੱਲ਼ 95 ਲੱਖ, 50 ਹਜ਼ਾਰ ਤੋਂ ਵੱਧ ਲੋਕਾਂ ਨੇ ਮਾਤ ਦਿੱਤੀ ਹੈ ਤੇ ਦੇਸ਼ 'ਚ 45 ਹਜ਼ਾਰ 136 ਲੋਕ ਆਪਣੀ ਜਾਨ ਗੁਆਂ ਬੈਠੇ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!