|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਡੋਨਾਲਡ ਟਰੰਪ ਦੀ ਅਤਿ ਸੁਰੱਖਿਅਤ ਕਾਰ ਪੁੱਜੀ ਭਾਰਤ, ਜਾਣੋਂ ਕੀ ਹੈ ਖਾਸੀਅਤ?

ਅਹਿਮਦਾਬਾਦ (Nri Media) : ਡੋਨਲਡ ਟਰੰਪ ਦੇ ਪਹਿਲੇ ਭਾਰਤ ਦੌਰੇ ਨੂੰ ਲੈ ਕੇ ਅਮਰੀਕਾ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਡੋਨਲਡ ਟਰੰਪ ਦੀ ਅਤਿ ਸੁਰੱਖਿਆ ਵਾਲੀ ਕਾਰ ਭਾਰਤ ਪਹੁੰਚੀ। ਟਰੰਪ ਦੇ ਵਾਹਨਾਂ ਨੂੰ ਲਿਜਾਉਣ ਵਾਲਾ ਜਹਾਜ਼ ਅਹਿਮਦਾਬਾਦ ਪਹੁੰਚਿਆਂ। ਜਹਾਜ਼ 'ਚ ਡੋਨਲਡ ਟਰੰਪ ਦੀ ਕਾਰ ਜਿਸ ਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਕਾਰ ਕਿਹਾ ਜਾਂਦਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਹਿਮਦਾਬਾਦ (Nri Media) : ਡੋਨਲਡ ਟਰੰਪ ਦੇ ਪਹਿਲੇ ਭਾਰਤ ਦੌਰੇ ਨੂੰ ਲੈ ਕੇ ਅਮਰੀਕਾ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਡੋਨਲਡ ਟਰੰਪ ਦੀ ਅਤਿ ਸੁਰੱਖਿਆ ਵਾਲੀ ਕਾਰ ਭਾਰਤ ਪਹੁੰਚੀ। ਟਰੰਪ ਦੇ ਵਾਹਨਾਂ ਨੂੰ ਲਿਜਾਉਣ ਵਾਲਾ ਜਹਾਜ਼ ਅਹਿਮਦਾਬਾਦ ਪਹੁੰਚਿਆਂ। ਜਹਾਜ਼ 'ਚ ਡੋਨਲਡ ਟਰੰਪ ਦੀ ਕਾਰ ਜਿਸ ਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਕਾਰ ਕਿਹਾ ਜਾਂਦਾ ਹੈ। ਟਰੰਪ ਜਦੋਂ 24-25 ਫਰਵਰੀ ਨੂੰ ਭਾਰਤ ਵਿਚ ਹੋਣਗੇ ਤਾਂ ਇਸ ਕਾਰ ਦੀ ਸਵਾਰੀ ਕਰਨਗੇ। ਉਂਝ ਟਰੰਪ ਜਦੋਂ ਵੀ ਕਿਸੇ ਵਿਦੇਸ਼ ਦੌਰੇ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਇਹ ਕਾਰ ਪਹਿਲਾਂ ਹੀ ਪਹੁੰਚ ਜਾਂਦੀ ਹੈ।

ਸੰਬੰਧਿਤ ਖ਼ਬਰਾਂ

ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਖਾਸ ਤੌਰ ਉਤੇ ਜਿਸ ਲਿਮੋਜਿਨ ਕਾਰ ਨੂੰ ਡੋਨਲਡ ਟਰੰਪ ਲਈ ਤਿਆਰ ਕੀਤਾ ਗਿਆ ਹੈ, ਉਹ ਕਾਫੀ ਸੁਰੱਖਿਅਤ ਅਤੇ ਖਾਸੀਅਤ ਨਾਲ ਭਰੀ ਹੋਈ ਹੈ। ਦੁਨੀਆਂ ਦੇ ਕਿਸੀ ਵੀ ਰਾਸ਼ਟਰ ਮੁਖੀ ਦੇ ਕੋਲ ਅਜਿਹੀ ਕਾਰ ਨਹੀਂ ਹੈ। ਇਸ ਕਾਰ ਦਾ ਨਾਮ ‘ਦ ਬੀਸਟ’ ਹੈ।ਜਦੋਂ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਕਿਤੇ ਵਿਦੇਸ਼ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੀ ਇਹ ਖਾਸ ਲਿਮੋਜਿਨ ਕਾਰ ਘੱਟ ਤੋਂ ਘੱਟ 14 ਗੱਡੀਆਂ ਦੇ ਕਾਫੀਲੇ ਵਿਚੋਂ-ਵਿਚ ਚੱਲਦੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!