|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਨੂੰ ਮਿਲੀ ਰੂਸ ਸਪੂਤਨਿਕ-ਵੀ ਟੀਕੇ ਦੀ 30 ਲੱਖ ਦੀ ਖੇਪ

ਦਿੱਲੀ (ਦੇਵ ਇੰਦਰਜੀਤ) : ਇਸ ਤੋਂ ਪਹਿਲਾਂ ਵੀ ਟੀਕੇ ਦੀਆਂ ਵੱਡੀਆਂ ਖੇਪਾਂ ਦਾ ਆਯਾਤ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ ਪਰ 56.6 ਟਨ ਵਜ਼ਨੀ ਟੀਕੇ ਦੀ ਇਹ ਖੇਪ ਭਾਰਤ ’ਚ ਆਯਾਤ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਟੀਕੇ ਦੀ ਖੇਪ ਨੂੰ ਜਹਾਜ਼ ਤੋਂ ਉਤਾਰਨ ਦੀ ਪੂਰੀ ਪ੍ਰਕਿਰਿਆ 90 ਮਿੰਟ ਤੋਂ ਘੱਟ ਸਮੇਂ ਤੱਕ ਚਲੀ।

NRI Post Desk · 2004 ਦਿਨ ਪਹਿਲਾਂ · ਅੱਪਡੇਟ 2004 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਨੂੰ ਮਿਲੀ ਰੂਸ ਸਪੂਤਨਿਕ-ਵੀ ਟੀਕੇ ਦੀ 30 ਲੱਖ ਦੀ ਖੇਪ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਇਸ ਤੋਂ ਪਹਿਲਾਂ ਵੀ ਟੀਕੇ ਦੀਆਂ ਵੱਡੀਆਂ ਖੇਪਾਂ ਦਾ ਆਯਾਤ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ ਪਰ 56.6 ਟਨ ਵਜ਼ਨੀ ਟੀਕੇ ਦੀ ਇਹ ਖੇਪ ਭਾਰਤ ’ਚ ਆਯਾਤ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਟੀਕੇ ਦੀ ਖੇਪ ਨੂੰ ਜਹਾਜ਼ ਤੋਂ ਉਤਾਰਨ ਦੀ ਪੂਰੀ ਪ੍ਰਕਿਰਿਆ 90 ਮਿੰਟ ਤੋਂ ਘੱਟ ਸਮੇਂ ਤੱਕ ਚਲੀ।

ਸੰਬੰਧਿਤ ਖ਼ਬਰਾਂ

ਰੂਸ ਵਲੋਂ ਬਣਾਈ ਗਈ ਕੋਵਿਡ-19 ਰੋਕੂ ਟੀਕੇ ‘ਸਪੂਤਨਿਕ-ਵੀ’ ਦੀਆਂ 30 ਲੱਖ ਖ਼ੁਰਾਕਾਂ ਦੀ ਇਕ ਖੇਪ ਮੰਗਲਵਾਰ ਨੂੰ ਇੱਥੇ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਹੈਦਰਾਬਾਦ ਏਅਰ ਕਾਰਗੋ ਵਲੋਂ ਜਾਰੀ ਪ੍ਰੈੱਸ ਜਾਣਕਾਰੀ ਮੁਤਾਬਕ ਰੂਸ ਤੋਂ ਵਿਸ਼ੇਸ਼ ਚਾਰਟਰਡ ਜਹਾਜ਼ ਆਰ. ਯੂ-9450 ਜ਼ਰੀਏ ਮੰਗਲਵਾਰ ਨੂੰ ਤੜਕੇ 3 ਵਜੇ 43 ਮਿੰਟ ’ਤੇ ਸਪੂਤਨਿਕ-ਵੀ ਟੀਕੇ ਦੀਆਂ 30 ਲੱਖ ਖ਼ੁਰਾਕਾਂ ਇੱਥੇ ਪਹੁੰਚੀਆਂ।

ਜ਼ਿਕਰਯੋਗ ਹੈ ਕਿ ਡਾ. ਰੈੱਡੀ ਲੈਬੋਰਟਰੀ ਦਾ ਰੂਸੀ ਨਿਵੇਸ਼ ਫੰਡ ਨਾਲ ਭਾਰਤ ਵਿਚ ਸਪੂਤਨਿਕ ਵੀ ਟੀਕੇ ਦੀ 12.5 ਕਰੋੜ ਵੇਚਣ ਨੂੰ ਲੈ ਕੇ ਕਰਾਰ ਹੋਇਆ ਹੈ। ਭਾਰਤ ਦੇ ਡਰੱਗ ਕੰਟਰੋਲ ਜਨਰਲ ਵਲੋਂ ਸਪੂਤਨਿਕ-ਵੀ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!