|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸ ਵਲੋਂ ਜ਼ਾਰੀ ਸਪੁਤਨਿਕ ਦੀ ਵਡੀ ਖੇਪ ਭਾਰਤ ਨੂੰ ਮਿਲੀ

ਦਿੱਲੀ (ਦੇਵ ਇੰਦਰਜੀਤ) : ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜਣ ਦੇ ਬਾਅਦ ਰੂਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਲਗਾਤਾਰ ਮਨੁੱਖੀ ਆਧਾਰ 'ਤੇ ਭਾਰਤ ਦੀ ਮਦਦ ਕਰਨ ਲਈ ਉਸ ਦੇ ਨਾਲ ਹਾਂ। ਰੂਸ ਸਿਰਫ ਮੈਡੀਕਲ ਮਦਦ ਹੀ ਨਹੀਂ ਸਗੋਂਗ ਲਬੋਲ ਪਲੇਟਫਾਰਮ 'ਤੇ ਭਾਰਤ ਦੇ ਨਾਲ ਖੜ੍ਹਾ ਹੈ। ਭਾਵੇਂ ਉਹ ਵਿਸ਼ਵ ਸਿਹਤ ਸੰਗਠਨ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਫਿਰ ਬ੍ਰਿਕਸ ਹੋਵੇ।

NRI Post Desk · 2011 ਦਿਨ ਪਹਿਲਾਂ · ਅੱਪਡੇਟ 2011 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ ਵਲੋਂ ਜ਼ਾਰੀ ਸਪੁਤਨਿਕ ਦੀ ਵਡੀ ਖੇਪ ਭਾਰਤ ਨੂੰ ਮਿਲੀ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜਣ ਦੇ ਬਾਅਦ ਰੂਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਲਗਾਤਾਰ ਮਨੁੱਖੀ ਆਧਾਰ 'ਤੇ ਭਾਰਤ ਦੀ ਮਦਦ ਕਰਨ ਲਈ ਉਸ ਦੇ ਨਾਲ ਹਾਂ। ਰੂਸ ਸਿਰਫ ਮੈਡੀਕਲ ਮਦਦ ਹੀ ਨਹੀਂ ਸਗੋਂਗ ਲਬੋਲ ਪਲੇਟਫਾਰਮ 'ਤੇ ਭਾਰਤ ਦੇ ਨਾਲ ਖੜ੍ਹਾ ਹੈ। ਭਾਵੇਂ ਉਹ ਵਿਸ਼ਵ ਸਿਹਤ ਸੰਗਠਨ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਫਿਰ ਬ੍ਰਿਕਸ ਹੋਵੇ।'' ਭਾਰਤ ਵਿਚ ਰੂਸ ਦੇ ਡਿਪਟੀ ਰਾਜਦੂਤ ਰੋਮਨ ਬਬੁਸ਼ਿਕਨ ਨੇ ਕਿਹਾ ਕਿ ਸਪੁਤਨਿਕ 'ਲਾਈਟ ਵੈਕਸੀਨ' ਦਾ ਟ੍ਰਾਇਲ ਵੀ ਚੱਲ ਰਿਹਾ ਹੈ।

ਸੰਬੰਧਿਤ ਖ਼ਬਰਾਂ

ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸਪੁਤਨਿਕ ਲਾਈਟ ਦੀ ਸਪਲਾਈ ਵੀ ਜਲਦੀ ਤੋਂ ਜਲਦੀ ਭਾਰਤ ਵਿਚ ਕਰ ਪਾਵਾਂਗੇ ਤਾਂ ਜੋ ਭਾਰਤ ਵਿਚ ਟੀਕਾਕਰਨ ਦੀ ਗਤੀ ਤੇਜ਼ ਹੋਵੇ। ਸਾਡੀ ਕੋਸ਼ਿਸ਼ ਹੈ ਕਿ ਭਾਰਤ ਵਿਚ ਵੀ ਸਪੁਤਨਿਕ ਲਾਈਟ ਦਾ ਉਤਪਾਦਨ ਹੋਵੇ ਕਿਉਂਕਿ ਵਿਸ਼ਵ ਵਿਚ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਭਾਰਤ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!