|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸੇਮੀਫਾਨਾਲ - ਭਾਰਤ ਨੂੰ ਨਿਊਜ਼ੀਲੈਂਡ ਵਲੋਂ ਮਿਲਿਆ 240 ਦੌੜਾਂ ਦਾ ਟੀਚਾ

ਮੈਨਚੇਸਟਰ , 10 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · ਅੱਪਡੇਟ 1556 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੈਨਚੇਸਟਰ , 10 ਜੁਲਾਈ ( NRI MEDIA )

ਸੰਬੰਧਿਤ ਖ਼ਬਰਾਂ

ਆਈਸੀਸੀ ਵਿਸ਼ਵ ਕੱਪ -2019 ਦਾ ਪਹਿਲਾ ਸੈਮੀਫਾਈਨਲ ਮੈਚ ਮੰਗਲਵਾਰ ਨੂੰ ਰੱਦ ਹੋਣ ਤੋਂ ਬਾਅਦ ਅੱਜ ਭਾਰਤ-ਨਿਊਜ਼ੀਲੈਂਡ ਦੇ ਵਿਚਕਾਰ ਮੈਨਚੇਸਟਰ ਵਿੱਚ ਖੇਡਿਆ ਜਾ ਰਿਹਾ ਹੈ , ਕਲ ਐਚ ਮੀਹ ਦੇ ਕਾਰਨ ਰੱਦ ਹੋਇਆ ਸੀ ਅਤੇ ਅੱਜ ਰਿਜ਼ਰਵ ਡੇਅ ਦੇ ਦਿਨ ਇਹ ਮੈਚ ਦੁਬਾਰਾ ਸ਼ੁਰੂ ਕੀਤਾ ਗਿਆ ਹੈ , ਅੱਜ ਨਿਊਜ਼ੀਲੈਂਡ ਨੇ ਦੁਬਾਰਾ ਖੇਡਦੇ ਹੋਏ ਭਾਰਤ ਨੂੰ ਫਾਈਨਲ ਵਿਚ ਪਹੁੰਚਣ ਤੋਂ ਰੋਕਣ ਲਈ 240 ਦੌੜਾਂ ਦਾ ਟੀਚਾ ਦਿੱਤਾ ਹੈ |

ਭਾਰਤ ਦੇ ਗੇਂਦਬਾਜ ਨੇ ਅੱਜ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੰਗ ਗੇਂਦਬਾਜ਼ੀ ਕੀਤੀ , ਐਕੁਵੇਦਰ ਡਾਟ ਕਾਮ ਅਨੁਸਾਰ, ਮੈਨਚੈਸਟਰ ਵਿਚ ਅੱਜ 10 ਜੁਲਾਈ ਨੂੰ ਮੀਂਹ ਦੀ ਪੂਰੀ ਸੰਭਾਵਨਾ ਹੈ , ਇਥੇ ਦੋ ਦਿਨ ਆਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ , ਇਸ ਮੇਚ ਦੀ ਵਿਜੇਤਾ ਟੀਮ ਫਾਈਨਲ ਖੇਡੇਗੀ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!