|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

POK ਲੈਣ ਲਈ ਤਿਆਰ ਹੈ ਭਾਰਤੀ ਫ਼ੌਜ : ਫੌਜ ਮੁਖੀ

ਨਵੀਂ ਦਿੱਲੀ (Nri Media) : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੌਜ ਮੁਖੀ ਜਨਰਲ ਐੱਮ.ਐੱਮ ਨਰਵਾਣੇ ਨੇ ਕਿਹਾ ਕਿ ਜੇ ਪਾਰਲੀਮੈਂਟ ਤੋਂ ਹੁਕਮ ਆਉਂਦੇ ਹਨ ਤਾਂ ਫ਼ੌਜ ਪਾਕਿਸਤਾਨ ਵੱਲੋਂ ਕਾਬਜ਼ ਕੀਤੇ ਕਸ਼ਮੀਰ ਦਾ ਕਬਜ਼ਾ ਲੈਣ ਲਈ ਤਿਆਰ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (Nri Media) : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੌਜ ਮੁਖੀ ਜਨਰਲ ਐੱਮ.ਐੱਮ ਨਰਵਾਣੇ ਨੇ ਕਿਹਾ ਕਿ ਜੇ ਪਾਰਲੀਮੈਂਟ ਤੋਂ ਹੁਕਮ ਆਉਂਦੇ ਹਨ ਤਾਂ ਫ਼ੌਜ ਪਾਕਿਸਤਾਨ ਵੱਲੋਂ ਕਾਬਜ਼ ਕੀਤੇ ਕਸ਼ਮੀਰ ਦਾ ਕਬਜ਼ਾ ਲੈਣ ਲਈ ਤਿਆਰ ਹੈ।

ਸੰਬੰਧਿਤ ਖ਼ਬਰਾਂ

ਫ਼ੌਜ ਮੁਖੀ ਨੇ ਕਿਹਾ ਕਿ ਸੰਸਦੀ ਮਤੇ ਮੁਤਾਬਕ ਪੀਓਕੇ ਸਮੇਤ ਸਮੁੱਚਾ ਜੰਮੂ-ਕਸ਼ਮੀਰ ਸਾਡਾ ਹੈ ਅਤੇ ਜੇ ਸੰਸਦ ਚਾਹੁੰਦੀ ਹੈ ਅਤੇ ਸਰਕਾਰ ਵੱਲੋਂ ਹੁਕਮ ਹੁੰਦਾ ਹੈ ਤਾਂ ਭਾਰਤੀ ਫ਼ੌਜ ਨਿਸ਼ਚਿਤ ਤੌਰ ਉੱਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਅੱਗੇ ਵਧੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!