|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਅਮਰੀਕੀ-ਭਾਰਤੀ ਪਰਿਵਾਰਾਂ ਦੀ ਸਾਲਾਨਾ ਆਮਦਨ ਗੋਰੇ ਅਮਰੀਕੀਆਂ ਤੋਂ ਜ਼ਿਆਦਾ

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ-ਭਾਰਤੀ ਪਰਿਵਾਰਾਂ ਨੇ ਸਾਲਾਨਾ ਆਮਦਨ ਦੇ ਮਾਮਲੇ ’ਚ ਨਸਲੀ ਧੜਿਆਂ ਤੇ ਗੋਰੇ ਅਮਰੀਕੀਆਂ ਨੂੰ ਪਛਾੜ ਦਿੱਤਾ ਹੈ। ਭਾਰਤੀ-ਅਮਰੀਕੀਆਂ ਦੀ ਸਾਲਾਨਾ ਔਸਤ ਆਮਦਨ 1.20 ਲੱਖ ਡਾਲਰ (87 ਲੱਖ ਰੁਪਏ ਤੋਂ ਵੱਧ) ਹੈ।

NRI Post Desk · 2126 ਦਿਨ ਪਹਿਲਾਂ · ਅੱਪਡੇਟ 2126 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕੀ-ਭਾਰਤੀ ਪਰਿਵਾਰਾਂ ਦੀ ਸਾਲਾਨਾ ਆਮਦਨ ਗੋਰੇ ਅਮਰੀਕੀਆਂ ਤੋਂ ਜ਼ਿਆਦਾ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ-ਭਾਰਤੀ ਪਰਿਵਾਰਾਂ ਨੇ ਸਾਲਾਨਾ ਆਮਦਨ ਦੇ ਮਾਮਲੇ ’ਚ ਨਸਲੀ ਧੜਿਆਂ ਤੇ ਗੋਰੇ ਅਮਰੀਕੀਆਂ ਨੂੰ ਪਛਾੜ ਦਿੱਤਾ ਹੈ। ਭਾਰਤੀ-ਅਮਰੀਕੀਆਂ ਦੀ ਸਾਲਾਨਾ ਔਸਤ ਆਮਦਨ 1.20 ਲੱਖ ਡਾਲਰ (87 ਲੱਖ ਰੁਪਏ ਤੋਂ ਵੱਧ) ਹੈ।

ਸੰਬੰਧਿਤ ਖ਼ਬਰਾਂ

ਏਸ਼ੀਆ ਪ੍ਰਸ਼ਾਂਤ ਅਮਰੀਕੀ ਭਾਈਚਾਰਾ ਵਿਕਾਸ ਬਾਰੇ ਕੌਮੀ ਗੱਠਜੋੜ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਅਮਰੀਕਾ ’ਚ ਭਾਰਤੀ ਪਰਿਵਾਰ ਸਭ ਤੋਂ ਵੱਧ 1,19,858 ਡਾਲਰ ਸਾਲਾਨਾ ਕਮਾਈ ਕਰ ਰਹੇ ਹਨ ਜਦਕਿ ਬਰਮਾ ਦੇ ਪਰਿਵਾਰ ਸਾਲਾਨਾ 45,348 ਡਾਲਰ, ਸਿਆਹਫਾਮ 41511 ਅਤੇ ਲਾਤੀਨੀ ਅਮਰੀਕੀ ਸਾਲਾਨਾ ਆਮਦਨ 51,404 ਡਾਲਰ ਕਮਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਰਿਪੋਰਟ ਵੱਖ ਵੱਖ ਵਰਗਾਂ ਦੇ ਘਰੇਲੂ ਖਰਚਿਆਂ, ਗਰੀਬੀ ਦਰ ਤੇ ਕਿਰਾਏ-ਭਾੜੇ ਦੇ ਅਧਿਐਨ ਤੋਂ ਬਾਅਦ ਤਿਆਰ ਕੀਤੀ ਗਈ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!