|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਆਸਕਰ ਦੇ ਲਈ ਇੰਡੀਆ ਦੀ ਆਫ਼ੀਸ਼ਲ ਐਂਟਰੀ ਬਣੀ ਫ਼ਿਲਮ ਗਲੀ ਬੁਆਏ

ਮੁੰਬਈ ਡੈਸਕ (Vikram Sehajpal) : ਜੋਆ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ਨੂੰ ਇੱਕ ਖ਼ਾਸ ਦਰਜਾ ਹਾਸਿਲ ਹੋਇਆ ਹੈ। ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ ਗਲੀ ਬੁਆਏ 92 ਵੇਂ ਆਸਕਰ ਅਕਾਦਮੀ ਅਵਾਰਡਸ ਦੇ ਲਈ ਇੰਡੀਆ ਵੱਲੋਂ ਆਫ਼ੀਸ਼ਲ ਐਂਟਰੀ ਦੇ ਲਈ ਸਿਲੈਕਟ ਹੋਈ ਹੈ। ਫ਼ਿਲਮ ਦੇ ਪ੍ਰੋਡਿਊਸਰ ਫ਼ਰਹਾਨ ਅਖ਼ਤਰ ਨੇ ਆਪਣੇ ਟਵੀਟਰ ਹੈਂਡਲ 'ਤੇ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (Vikram Sehajpal) : ਜੋਆ ਅਖ਼ਤਰ ਦੀ ਫ਼ਿਲਮ 'ਗਲੀ ਬੁਆਏ' ਨੂੰ ਇੱਕ ਖ਼ਾਸ ਦਰਜਾ ਹਾਸਿਲ ਹੋਇਆ ਹੈ। ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ ਗਲੀ ਬੁਆਏ 92 ਵੇਂ ਆਸਕਰ ਅਕਾਦਮੀ ਅਵਾਰਡਸ ਦੇ ਲਈ ਇੰਡੀਆ ਵੱਲੋਂ ਆਫ਼ੀਸ਼ਲ ਐਂਟਰੀ ਦੇ ਲਈ ਸਿਲੈਕਟ ਹੋਈ ਹੈ। ਫ਼ਿਲਮ ਦੇ ਪ੍ਰੋਡਿਊਸਰ ਫ਼ਰਹਾਨ ਅਖ਼ਤਰ ਨੇ ਆਪਣੇ ਟਵੀਟਰ ਹੈਂਡਲ 'ਤੇ ਰਣਵੀਰ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,"ਗਲੀ ਬੁਆਏ 92 ਵੇਂ ਆਸਕਰ ਦੇ ਲਈ ਇੰਡੀਆ ਦੇ ਲਈ ਆਫ਼ੀਸ਼ਲ ਐਂਟਰੀ ਦੇ ਤੌਰ 'ਤੇ ਸਿਲੈਕਟ ਕੀਤੀ ਗਈ ਹੈ।"

ਸੰਬੰਧਿਤ ਖ਼ਬਰਾਂ

ਅਦਾਕਾਰ ਅਗੇ ਲਿਖਦੇ ਹਨ,"ਫ਼ਿਲਮ ਫ਼ੈਡਰੇਸ਼ਨ ਦਾ ਧੰਨਵਾਦ ਅਤੇ ਫ਼ਿਲਮ ਦੀ ਪੂਰੀ ਕਾਸਟ ਅਤੇ ਟੀਮ ਨੂੰ ਮੁਬਾਰਕਾਂ।"ਜ਼ਿਕਰਯੋਗ ਹੈ ਕਿ ਜੋਆ ਅਖ਼ਤਰ ਵੱਲੋਂ ਨਿਰਦੇਸ਼ਿਤ ਗਲੀ ਬੁਆਏ ਫ਼ਿਲਮ 'ਚ ਰੈਪਰਸ ਦੇ ਸੰਘਰਸ਼ ਨੂੰ ਵਿਖਾਇਆ ਗਿਆ ਹੈ, ਫ਼ਿਲਮ ਕਾਫ਼ੀ ਹਦ ਤੱਕ ਨੇਜੀ ਅਤੇ ਡਿਵਾਇਨ ਤੋਂ ਇੰਸਪਾਇਰਡ ਹੈ ਪਰ ਉਨ੍ਹਾਂ ਦੀ ਬਾਇਓਪਿਕ ਨਹੀਂ ਹੈ। ਇਸ ਫ਼ਿਲਮ ਨੇ ਫ਼ਿਲਮ ਫ਼ੈਸਟੀਵਲਾਂ 'ਚ ਵੀ ਖ਼ੂਬ ਵਾਹ ਵਾਹੀ ਬਟੌਰੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!