|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇੰਡੀਅਨ ਨੇਵੀ ਨੇ ਸ਼ੁਰੂ ਕੀਤੀ ਬੰਪਰ ਭਰਤੀ - ਹੁਣੇ ਭਰੋ ਫਾਰਮ

ਮੀਡੀਆ ਡੈਸਕ , 07 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ , 07 ਜੂਨ ( NRI MEDIA )

ਇੰਡੀਅਨ ਨੇਵੀ ਨੇ ਯੂਨੀਵਰਸਟੀ ਇੰਟਰੀ ਸਕੀਮ ਅਧੀਨ 2020 ਨੂੰ ਐਗਜ਼ੀਕਿਊਟਿਵ (ਆਈ ਟੀ) ਸ਼ੋਸ਼ਲ ਸਰਵਿਸ ਕਮਿਸ਼ਨ (ਐਸਐਸਸੀ) ਦੇ ਅਧਿਕਾਰੀਆਂ ਦੀਆਂ ਪੋਸਟਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ , ਯੋਗ ਉਮੀਦਵਾਰ ਆਫਿਸ਼ੀਅਲ ਵੈਬਸਾਇਟ ਰਾਹੀਂ 27 ਜੂਨ 2019 ਤਕ ਆਨਲਾਈਨ ਅਰਜ਼ੀ ਦੇ ਸਕਦੇ ਹਨ |

ਮਹੱਤਵਪੂਰਨ ਦਿਨ

ਆਨਲਾਈਨ ਅਰੰਭ ਹੋਣ ਦੀ ਤਾਰੀਖ: 07 ਜੂਨ 2019

ਆਨਲਾਈਨ ਅਰਜ਼ੀ ਭਰਨ ਦੀ ਤਾਰੀਖ: 27 ਜੂਨ 2019

ਯੋਗਤਾ ਮਾਨਦੰਡ

ਸੰਬੰਧਿਤ ਖ਼ਬਰਾਂ

ਵਿਦਿਅਕ ਯੋਗਤਾ: ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਸੰਸਥਾ ਘੱਟੋ-ਘੱਟ 60% ਅੰਕ ਨਾਲ ਸਬੰਧਤ ਵਿਸ਼ਾ ਬੀਈ ਜਾਂ ਬੀਟੇਕ ਡਿਗਰੀ ਵਿਚ ਪਾਸ ਹੋਵੇ |

ਉਮਰ ਹੱਦ: ਉਮੀਦਵਾਰਾਂ ਦਾ ਜਨਮ 02 ਜੁਲਾਈ 1996 ਤੋਂ 01 ਜੁਲਾਈ 1999 ਦੇ ਸਮੇਂ ਦੇ ਵਿੱਚ ਹੋਇਆ ਹੋਵੇ

ਚੋਣ ਪ੍ਰਕਿਰਿਆ

ਉਮੀਦਵਾਰਾਂ ਨੂੰ ਨੇਵਲ ਕੈਪਸ ਸਲੇਕਸ਼ਨ ਪ੍ਰੋਸੇਸ ਵਿੱਚੋ ਲੰਘਣਾ ਪਵੇਗਾ , ਜਿਸ ਵਿੱਚ ਸ਼ੌਰਟਲਿਸਟ ਦੁਆਰਾ ਕੀਤੇ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਪਰੈਫ੍ਰੇਂਸ ਦੇ ਆਧਾਰ 'ਤੇ ਐਸ ਐੱਸ ਬੀ ਇੰਟਰਵਿਊ ਲਈ ਬੁਲਾਇਆ ਜਾਵੇਗਾ |

ਐਪਲੀਕੇਸ਼ਨ ਪ੍ਰਕਿਰਿਆ

ਯੋਗ ਉਮੀਦਵਾਰ ਆਫਿਸ਼ੀਅਲ ਵੈਬਸਾਇਟ ਰਾਹੀਂ 27 ਜੂਨ 2019 ਤਕ ਆਨਲਾਈਨ ਅਰਜ਼ੀ ਦੇ ਸਕਦੇ ਹਨ , ਪੂਰੀ ਤਰ੍ਹਾਂ ਨਾਲ ਭਰੇ ਹੋਏ ਔਨਲਾਈਨ ਐਪਲੀਕੇਸ਼ਨਾਂ ਦੀ ਪ੍ਰਿੰਟ ਆਉਟ ਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਅਤ ਰੱਖ ਲਵੋ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਇੰਡੀਅਨ ਨੇਵੀ ਨੇ ਸ਼ੁਰੂ ਕੀਤੀ ਬੰਪਰ ਭਰਤੀ - ਹੁਣੇ ਭਰੋ ਫਾਰਮ — NRI Post