|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੁਬਈ ਦੇ ਹਵਾਈ ਅੱਡੇ 'ਤੇ ਭਾਰਤੀ ਔਰਤ ਬੱਚੇ ਨੂੰ ਦਿੱਤਾ ਜਨਮ

ਦੁਬਈ (ਵਿਕਰਮ ਸਹਿਜਪਾਲ) : ਦੁਬਈ ਦੇ ਸਥਾਨਕ ਹਵਾਈ ਅੱਡੇ 'ਤੇ ਇਕ ਭਾਰਤੀ ਔਰਤ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ। ਸਥਾਨਕ ਅਖਬਾਰ 'ਖਲੀਜ਼ ਟਾਈਮਜ਼' ਮੁਤਬਕ ਉਕਤ ਔਰਤ ਨੂੰ ਹਵਾਈ ਅੱਡੇ ਦੇ ਟਰਮੀਨਲ-2 ਨੇੜੇ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਤੁਰੰਤ ਉਸਨੂੰ ਹਵਾਈ ਅੱਡੇ ਦੇ ਇਕ ਕਮਰੇ 'ਚ ਲਿਆਂਦਾ ਗਿਆ, ਜਿੱਥੇ ਉਸ ਨੇ ਹੋਰਨਾਂ ਔਰਤਾਂ ਦੀ ਮਦਦ ਨਾਲ ਇਕ ਬੱਚੇ ਨੂੰ ਜਨਮ ਦਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦੁਬਈ (ਵਿਕਰਮ ਸਹਿਜਪਾਲ) : ਦੁਬਈ ਦੇ ਸਥਾਨਕ ਹਵਾਈ ਅੱਡੇ 'ਤੇ ਇਕ ਭਾਰਤੀ ਔਰਤ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ। ਸਥਾਨਕ ਅਖਬਾਰ 'ਖਲੀਜ਼ ਟਾਈਮਜ਼' ਮੁਤਬਕ ਉਕਤ ਔਰਤ ਨੂੰ ਹਵਾਈ ਅੱਡੇ ਦੇ ਟਰਮੀਨਲ-2 ਨੇੜੇ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਤੁਰੰਤ ਉਸਨੂੰ ਹਵਾਈ ਅੱਡੇ ਦੇ ਇਕ ਕਮਰੇ 'ਚ ਲਿਆਂਦਾ ਗਿਆ, ਜਿੱਥੇ ਉਸ ਨੇ ਹੋਰਨਾਂ ਔਰਤਾਂ ਦੀ ਮਦਦ ਨਾਲ ਇਕ ਬੱਚੇ ਨੂੰ ਜਨਮ ਦਿੱਤਾ।

ਸੰਬੰਧਿਤ ਖ਼ਬਰਾਂ

ਬੱਚਾ ਜਨਮ ਪਿੱਛੋਂ ਸਾਹ ਨਹੀਂ ਲੈ ਰਿਹਾ ਸੀ। ਇਸ 'ਤੇ ਉਥੇ ਤਾਇਨਾਤ ਇਕ ਮਹਿਲਾ ਇੰਸਪੈਕਟਰ ਹਨਾਨ ਹੁਸੈਨ ਮੁਹੰਮਦ ਨੇ ਉਸ ਨੂੰ ਸੀ. ਪੀ. ਆਰ. ਦੇ ਕੇ ਜਾਨ ਬਚਾਈ। ਬਾਅਦ 'ਚ ਔਰਤ ਅਤੇ ਬੱਚੇ ਨੂੰ ਇਕ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮਹਿਲਾ ਇੰਸਪੈਕਟਰ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਸ ਨੂੰ ਔਰਤ ਅਤੇ ਬੱਚੇ ਦੀ ਜਾਨ ਬਚਾਉਣ ਲਈ ਸਨਮਾਨਿਤ ਵੀ ਕੀਤਾ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!