|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਭਾਰਤੀ 'Women T-20' ਕਪਤਾਨ ਕੋਰੋਨਾ ਪੌਜ਼ੀਟਿਵ

ਦਿੱਲੀ,(ਦੇਵ ਇੰਦਰਜੀਤ) :ਕਪਤਾਨ ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਈ ਹੈ।ਹਰਮਨ ਖ਼ੁਦ ਹੀ ਇਕਾਂਤਵਾਸ ’ਚ ਚਲੀ ਗਈ ਹੈ। ਹਰਮਨਪ੍ਰੀਤ ਕੌਰ ਹਾਲ ’ਚ ਦੱਖਣੀ ਅਫ਼ਰੀਕਾ ਵਿਰੁੱਧ ਵਨ-ਡੇ ਕੌਮਾਂਤਰੀ ਸੀਰੀਜ਼ ਦਾ ਹਿੱਸਾ ਸੀ।17 ਮਾਰਚ ਨੂੰ ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਮਹਿਲਾ ਵਨ-ਡੇ ਸੀਰੀਜ਼ ਦਾ ਆਖ਼ਰੀ ਮੈਚ ਖੇਡਿਆ ਗਿਆ ਸੀ। ਮਹਿਲਾ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਸਾਰੇ

NRI Post Desk · 2067 ਦਿਨ ਪਹਿਲਾਂ · ਅੱਪਡੇਟ 2067 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ 'Women T-20' ਕਪਤਾਨ ਕੋਰੋਨਾ ਪੌਜ਼ੀਟਿਵ
📷 NRI Post Desk

ਦਿੱਲੀ,(ਦੇਵ ਇੰਦਰਜੀਤ) :ਕਪਤਾਨ ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਈ ਹੈ।ਹਰਮਨ ਖ਼ੁਦ ਹੀ ਇਕਾਂਤਵਾਸ ’ਚ ਚਲੀ ਗਈ ਹੈ। ਹਰਮਨਪ੍ਰੀਤ ਕੌਰ ਹਾਲ ’ਚ ਦੱਖਣੀ ਅਫ਼ਰੀਕਾ ਵਿਰੁੱਧ ਵਨ-ਡੇ ਕੌਮਾਂਤਰੀ ਸੀਰੀਜ਼ ਦਾ ਹਿੱਸਾ ਸੀ।17 ਮਾਰਚ ਨੂੰ ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਮਹਿਲਾ ਵਨ-ਡੇ ਸੀਰੀਜ਼ ਦਾ ਆਖ਼ਰੀ ਮੈਚ ਖੇਡਿਆ ਗਿਆ ਸੀ। ਮਹਿਲਾ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਸਾਰੇ ਮੈਚ ਲਖਨਊ ’ਚ ਖੇਡੇ ਗਏ ਸਨ। ਹਰਮਨਪ੍ਰੀਤ ਨੇ ਵਨ-ਡੇ ਸੀਰੀਜ਼ ’ਚ 40, 36, 54 ਤੇ ਨਾਟਆਊਟ 30 ਦੌੜਾਂ ਦੀ ਪਾਰੀ ਖੇਡੀ। ਹਰਮਨਪ੍ਰੀਤ ਕੌਰ ਦੇ ਕ੍ਰਿਕਟ ਕਰੀਅਰ ਬਾਰੇ ਗੱਲ ਕਰੀਏ ਤਾਂ ਉਸ ਨੇ ਭਾਰਤ ਲਈ ਕੁਲ 2 ਟੈਸਟ, 104 ਵਨ-ਡੇ ਕੌਮਾਂਤਰੀ ਤੇ 114 ਟੀ-20 ਕੌਮਾਂਤਰੀ ਮੈਚ ਖੇਡੇ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!