|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤੀ ਮਹਿਲਾ ਮੁੱਕੇਬਾਜ਼: ਨੀਤੂ ਤੇ ਅਨਾਮਿਕਾ ਪੁੱਜੀਆਂ ਕੁਆਰਟਰ ਫਾਈਨਲ ’ਚ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਮਹਿਲਾ ਮੁੱਕੇਬਾਜ਼ ਨੀਤੂ ਤੇ ਅਨਾਮਿਕਾ ਨੇ ਪਹਿਲੇ ਗੇੜ ਵਿਚ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 73ਵੇਂ ਸਟ੍ਰੇਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਨੀਤੂ ਨੇ ਰੂਸ ਦੀ ਚੁਮਗਲਕੋਵਾ ਯੂਲੀਆ ਨੂੰ 5-0 ਨਾਲ ਹਰਾਇਆ ਜਦਕਿ ਅਨਾਮਿਕਾ ਨੇ ਸਥਾਨਕ ਖਿਡਾਰਨ ਚੁਕਾਨੋਵਾ ਜਲਾਤਿਸਲਾਵਾ ਨੂ

NRI Post Desk · 1737 ਦਿਨ ਪਹਿਲਾਂ · ਅੱਪਡੇਟ 1737 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤੀ ਮਹਿਲਾ ਮੁੱਕੇਬਾਜ਼: ਨੀਤੂ ਤੇ ਅਨਾਮਿਕਾ ਪੁੱਜੀਆਂ ਕੁਆਰਟਰ ਫਾਈਨਲ ’ਚ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਮਹਿਲਾ ਮੁੱਕੇਬਾਜ਼ ਨੀਤੂ ਤੇ ਅਨਾਮਿਕਾ ਨੇ ਪਹਿਲੇ ਗੇੜ ਵਿਚ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 73ਵੇਂ ਸਟ੍ਰੇਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਨੀਤੂ ਨੇ ਰੂਸ ਦੀ ਚੁਮਗਲਕੋਵਾ ਯੂਲੀਆ ਨੂੰ 5-0 ਨਾਲ ਹਰਾਇਆ ਜਦਕਿ ਅਨਾਮਿਕਾ ਨੇ ਸਥਾਨਕ ਖਿਡਾਰਨ ਚੁਕਾਨੋਵਾ ਜਲਾਤਿਸਲਾਵਾ ਨੂੰ 4-1 ਨਾਲ ਮਾਤ ਦੇ ਕੇ ਆਖ਼ਰੀ ਅੱਠ ਵਿਚ ਪ੍ਰਵੇਸ਼ ਕੀਤਾ।

ਸੰਬੰਧਿਤ ਖ਼ਬਰਾਂ

ਸ਼ਿਕਸ਼ਾ ਕਜ਼ਾਕਿਸਤਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਤੇ ਮੌਜੂਦਾ ਏਸ਼ਿਆਈ ਗੋਲਡ ਮੈਡਲ ਜੇਤੂ ਦੀਨਾ ਝੋਲਾਮਨ ਹੱਥੋਂ ਹਾਰ ਗਈ। ਆਕਾਸ਼ ਨੂੰ ਜਰਮਨੀ ਦੇ ਡੇਨੀਅਲ ਕ੍ਰੋਟਰ ਨੇ ਹਰਾਇਆ। ਦੋਵਾਂ ਨੂੰ ਬਰਾਬਰ 0-5 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯੁਵਾ ਵਿਸ਼ਵ ਚੈਂਪੀਅਨ ਅਰੁੰਧਤੀ ਚੌਧਰੀ ਤੇ ਰਾਸ਼ਟਰੀ ਚੈਂਪੀਅਨ ਰੋਹਿਤ ਮੋਰ ਛੇ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!