|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦੁਬਈ 'ਚ ਭਾਰਤੀ ਦੀ ਚਮਕੀ ਕਿਸਮਤ, ਨਿਕਲੀ 10 ਲੱਖ ਡਾਲਰ ਦੀ ਲਾਟਰੀ

ਦੁਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਵਿਅਕਤੀ ਦੀ 'ਦੁਬਈ ਡਿਊਟੀ' ਫ੍ਰੀ ਮਿਲੇਨੀਅਮ ਮਿਲੀਯਨੇਅਰ' ਡਰਾਅ 'ਚ 10 ਲੱਖ ਡਾਲਰ (ਕਰੀਬ 69 ਲੱਖ ਰੁਪਏ) ਦੀ ਲਾਟਰੀ ਨਿਕਲੀ ਹੈ। ਖਲੀਜ਼ ਟਾਈਮਸ ਨੇ ਖਬਰ ਦਿੱਤੀ ਹੈ ਕਿ ਰਘੁ ਕ੍ਰਿਸ਼ਣਾਮੂਰਤੀ 10 ਲੱਖ ਡਾਲਰ ਦੀ ਲਾਟਰੀ ਜਿੱਤਣ ਵਾਲਾ 143ਵਾਂ ਭਾਰਤੀ ਬਣ ਗਿਆ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦੁਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਵਿਅਕਤੀ ਦੀ 'ਦੁਬਈ ਡਿਊਟੀ' ਫ੍ਰੀ ਮਿਲੇਨੀਅਮ ਮਿਲੀਯਨੇਅਰ' ਡਰਾਅ 'ਚ 10 ਲੱਖ ਡਾਲਰ (ਕਰੀਬ 69 ਲੱਖ ਰੁਪਏ) ਦੀ ਲਾਟਰੀ ਨਿਕਲੀ ਹੈ। ਖਲੀਜ਼ ਟਾਈਮਸ ਨੇ ਖਬਰ ਦਿੱਤੀ ਹੈ ਕਿ ਰਘੁ ਕ੍ਰਿਸ਼ਣਾਮੂਰਤੀ 10 ਲੱਖ ਡਾਲਰ ਦੀ ਲਾਟਰੀ ਜਿੱਤਣ ਵਾਲਾ 143ਵਾਂ ਭਾਰਤੀ ਬਣ ਗਿਆ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੂੰ ਹੁਣ ਤੱਕ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਸਾਲ 1999 'ਚ ਸ਼ੁਰੂ ਹੋਈ 'ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਯਨੇਅਰ ਪ੍ਰੋਮੋਸ਼ਨ' 5 ਲੱਖ ਟਿਕਟਾਂ ਕੱਢਦੀ ਹੈ ਅਤੇ ਇਕ ਵਿਅਕਤੀ ਨੂੰ 10 ਲੱਖ ਡਾਲਰ ਜਿੱਤਣ ਦਾ ਮੌਕਾ ਹੁੰਦਾ ਹੈ।

ਐਲਾਨ ਤੋਂ ਬਾਅਦ, ਪਿਛਲੇ ਜੇਤੂ 40 ਸਾਲ ਦੇ ਭਾਰਤ ਨਾਗਰਿਕ ਰਤੀਸ਼ ਕੁਮਾਰ ਰਵੀਂਦ੍ਰਨ ਨਾਇਰ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਉਸ ਦੀ 10 ਲੱਖ ਡਾਲਰ ਦੀ ਲਾਟਰੀ ਨਿਕਲੀ ਸੀ। ਇਸ ਤੋਂ ਇਲਾਵਾ 2 ਭਾਰਤੀ ਨਾਗਰਿਕਾਂ ਨੂੰ ਬੀ. ਐੱਮ. ਡਬਲਯੂ ਮੋਟਰਬਾਈਕਸ ਮਿਲੀਆਂ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!