|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਆ ਰਹੇ ਇੰਡੀਗੋ ਦਾ ਹਵਾਈ ਜਹਾਜ਼ ਕਰਾਚੀ ਹਵਾਈ ਅੱਡੇ ਤੇ ਉਤਾਰਿਆ

ਨਵੀਂ ਦਿੱਲੀ (ਦੇਵ ਇੰਦਰਜੀਤ)- ਸ਼ਾਰਜਾਹ ਤੋਂ ਲਖਨਊ ਜਾ ਰਹੇ ਇੰਡੀਗੋ ਦੇ ਯਾਤਰੀ ਹਵਾਈ ਜਹਾਜ਼ ਵਿੱਚ ਇਕ ਯਾਤਰੀ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਦਾ ਮਾਰਗ ਬਦਲ ਕੇ ਉਸਨੂੰ ਹੰਗਾਮੀ ਹਾਲਤ ਵਿੱਚ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ।

NRI Post Desk · 2095 ਦਿਨ ਪਹਿਲਾਂ · ਅੱਪਡੇਟ 2095 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਆ ਰਹੇ ਇੰਡੀਗੋ ਦਾ ਹਵਾਈ ਜਹਾਜ਼ ਕਰਾਚੀ ਹਵਾਈ ਅੱਡੇ ਤੇ ਉਤਾਰਿਆ
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਸ਼ਾਰਜਾਹ ਤੋਂ ਲਖਨਊ ਜਾ ਰਹੇ ਇੰਡੀਗੋ ਦੇ ਯਾਤਰੀ ਹਵਾਈ ਜਹਾਜ਼ ਵਿੱਚ ਇਕ ਯਾਤਰੀ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਦਾ ਮਾਰਗ ਬਦਲ ਕੇ ਉਸਨੂੰ ਹੰਗਾਮੀ ਹਾਲਤ ਵਿੱਚ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ।

ਸੰਬੰਧਿਤ ਖ਼ਬਰਾਂ

ਇੰਡੀਗੋ ਦੇ ਬਿਆਨ ਅਨੁਸਾਰ ਯਾਤਰੀ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਏਅਰਪੋਰਟ ਦੀ ਮੈਡੀਕਲ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਵਾਈ ਕੰਪਨੀ ਨੇ ਕਿਹਾ ਕਿ ਉਡਾਣ 6ਈ 1412 ਸ਼ਾਰਜਾਹ ਤੋਂ ਲਖਨਊ ਆ ਰਹੀ ਸੀ ਤੇ ਉਸ ਦਾ ਰਾਹ ਬਦਲ ਕੇ ਉਸ ਨੂੰ ਕਰਾਚੀ ਲਿਜਾਇਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!