|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

'Black Fungus' ਨਾਲ ਹੀ 'White Fungus' ਸੰਕ੍ਰਮਣ ਸ਼ੁਰੂ

ਦਿੱਲੀ (ਦੇਵ ਇੰਦਰਜੀਤ) : ਪਟਨਾ 'ਚ ਹੁਣ ਤਕ ਵ੍ਹਾਈਟ ਫੰਗਸ ਦੇ ਚਾਰ ਮਰੀਜ਼ (White Fungus Four Patients) ਸਾਹਮਣੇ ਆ ਚੁੱਕੇ ਹਨ। PMCH ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਦੇ ਹੈੱਡ ਡਾ. ਐੱਸਐੱਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਾਰ ਮਰੀਜ਼ਾਂ 'ਚ ਕੋਰੋਨਾ ਵਰਗੇ ਲੱਛਣ ਦਿਖਾਈ ਦੇ ਰਹੇ ਸਨ ਪਰ ਉਨ੍ਹਾਂ ਨੂੰ ਕੋਰੋਨਾ ਨਹੀਂ ਸੀ। ਉਨ੍ਹਾਂ ਸਾਰਿਆਂ

NRI Post Desk · 2016 ਦਿਨ ਪਹਿਲਾਂ · ਅੱਪਡੇਟ 2016 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
'Black Fungus' ਨਾਲ ਹੀ 'White Fungus' ਸੰਕ੍ਰਮਣ ਸ਼ੁਰੂ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਪਟਨਾ 'ਚ ਹੁਣ ਤਕ ਵ੍ਹਾਈਟ ਫੰਗਸ ਦੇ ਚਾਰ ਮਰੀਜ਼ (White Fungus Four Patients) ਸਾਹਮਣੇ ਆ ਚੁੱਕੇ ਹਨ। PMCH ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਦੇ ਹੈੱਡ ਡਾ. ਐੱਸਐੱਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚਾਰ ਮਰੀਜ਼ਾਂ 'ਚ ਕੋਰੋਨਾ ਵਰਗੇ ਲੱਛਣ ਦਿਖਾਈ ਦੇ ਰਹੇ ਸਨ ਪਰ ਉਨ੍ਹਾਂ ਨੂੰ ਕੋਰੋਨਾ ਨਹੀਂ ਸੀ। ਉਨ੍ਹਾਂ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਸਨ। ਟੈਸਟ ਕਰਵਾਉਣ 'ਤੇ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਉਹ ਵ੍ਹਾਈਟ ਫੰਗਸ ਤੋਂ ਇਨਫੈਕਟਿਡ ਹਨ।

ਸੰਬੰਧਿਤ ਖ਼ਬਰਾਂ

ਦੇਸ਼ 'ਚ ਹੁਣ ਵ੍ਹਾਈਟ ਫੰਗਸ ਯਾਨੀ White Fungus ਦੇ ਮਰੀਜ਼ ਵੀ ਸਾਹਮਣੇ ਆਉਣ ਲੱਗੇ ਹਨ। ਬਲੈਕ ਫੰਗਸ ਤੋਂ ਬਾਅਦ ਵ੍ਹਾਈਟ ਫੰਗਸ ਦੇ ਮਾਮਲੇ ਬਿਹਾਰ ਦੀ ਰਾਜਧਾਨੀ ਪਟਨਾ 'ਚ ਮਿਲੇ ਹਨ। ਇੱਥੇ ਚਾਰ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਇਨਫੈਕਟਿਡ ਮਰੀਜ਼ਾਂ 'ਚ ਪਟਨਾ ਦੇ ਇਕ ਫੇਮਸ ਸਪੈਸ਼ਲਿਸਟ ਵੀ ਸ਼ਾਮਲ ਹੈ।

ਇਹ ਬਿਮਾਰੀ ਬਲੈਕ ਫੰਗਸ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵ੍ਹਾਈਟ ਫੰਗਸ ਵੀ ਕੋਰੋਨਾ ਦੀ ਤਰ੍ਹਾਂ ਹੀ ਫੇਫੜਿਆਂ 'ਤੇ ਅਟੈਕ ਕਰਦੀ ਹੈ। ਵ੍ਹਾਈਟ ਫੰਗਸ ਦਾ ਸਭ ਤੋਂ ਜ਼ਿਆਦਾ ਅਸਰ ਨਹੁੰਆਂ, ਚਮੜੀ, ਪੇਟ, ਕਿਡਨੀਆਂ, ਦਿਮਾਗ਼ ਤੇ ਮੂੰਹ 'ਤੇ ਹੁੰਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!