ਪੰਜਾਬਕੁੱਤਿਆਂ ਨੇ ਨੋਚ-ਨੋਚ ਖਾਧੀ 4 ਸਾਲਾ ਮਾਸੂਮ ਬੱਚੀ, ਵੀਡੀਓ ਵਾਇਰਲ, ਆਪਣੇ ਬੱਚਿਆਂ ਦਾ ਰੱਖੋ ਖਾਸ ਧਿਆਨ
ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਸੀਸੀਟੀਵੀ 'ਚ ਕੈਦ ਹੋਈ ਇਕ ਭਿਆਨਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਮਾਸੂਮ ਬੱਚੀ ਨੂੰ 4 5 ਆਵਾਰਾ ਕੁੱਤੇ ਨੋਚ ਰਹੇ ਹਨ। ਬੱਚੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁੱਤਿਆਂ ਨੇ ਬੱਚੀ ਨੂੰ ਦਬੋਚ ਲਿਆ। ਇਕ ਤੋਂ ਬਾਅਦ ਇਕ ਕੁੱਤਿਆਂ ਨੇ ਬੱਚੀ ਨੂੰ ਨੋਚਿਆ।
NRI Post Desk · 1789 ਦਿਨ ਪਹਿਲਾਂ · ਅੱਪਡੇਟ 1789 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏ਲਿਖਤ
📷 NRI Post Deskਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਸੀਸੀਟੀਵੀ 'ਚ ਕੈਦ ਹੋਈ ਇਕ ਭਿਆਨਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਮਾਸੂਮ ਬੱਚੀ ਨੂੰ 4 5 ਆਵਾਰਾ ਕੁੱਤੇ ਨੋਚ ਰਹੇ ਹਨ। ਬੱਚੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁੱਤਿਆਂ ਨੇ ਬੱਚੀ ਨੂੰ ਦਬੋਚ ਲਿਆ। ਇਕ ਤੋਂ ਬਾਅਦ ਇਕ ਕੁੱਤਿਆਂ ਨੇ ਬੱਚੀ ਨੂੰ ਨੋਚਿਆ।
ਸਮਾਂ ਰਹਿੰਦਿਆਂ ਇਕ ਰਾਹਗੀਰ ਨੇ ਕੁੱਤਿਆਂ ਨੇ ਪੱਥਰ ਮਾਰ ਕੇ ਉਥੋਂ ਭਜਾ ਦਿੱਤਾ। ਬੱਚੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।