|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

30 ਅਪ੍ਰੈਲ ਤਕ ਵਧਾਈਆਂ ਕੌਮਾਂਤਰੀ ਉਡਾਨਾਂ 'ਤੇ ਲੱਗੀ ਰੋਕ

ਦਿੱਲੀ,(ਦੇਵ ਇੰਦਰਜੀਤ) :ਗ੍ਰਹਿ ਮੰਤਰਾਲੇ ਨੇ ਕੋਰੋਨਾ ਵਾਇਰਸ 'ਤੇ ਪ੍ਰਭਾਵੀ ਕੰਟਰੋਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਇਕ ਅਪ੍ਰੈਲ 2021 ਤੋਂ ਪ੍ਰਭਾਵੀ ਹੋਣਗੇ ਤੇ 30 ਅਪ੍ਰੈਲ 2021 ਤਕ ਲਾਗੂ ਰਹਿਣਗੇ।ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਫਿਰ ਤੋਂ ਤੇਜ਼ੀ ਆਈ ਹੈ। ਇਸ ਨੂੰ ਦੇਖਦੇ ਹੋਏ ਸ਼ਹਿਰੀ ਉਡਾਨ ਡਾਇਰੈਕਟਰ ਜਨਰਲ ਨੇ ਭਾਰਤ ਆਉਣ ਵਾਲੀ ਤੇ ਇੱਥੋਂ ਜਾਣੇ ਵਾਲੇ ਸ਼ਡਿਊਲ

NRI Post Desk · 2073 ਦਿਨ ਪਹਿਲਾਂ · ਅੱਪਡੇਟ 2073 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
30 ਅਪ੍ਰੈਲ ਤਕ ਵਧਾਈਆਂ ਕੌਮਾਂਤਰੀ ਉਡਾਨਾਂ 'ਤੇ ਲੱਗੀ ਰੋਕ
📷 NRI Post Desk

ਦਿੱਲੀ,(ਦੇਵ ਇੰਦਰਜੀਤ) :ਗ੍ਰਹਿ ਮੰਤਰਾਲੇ ਨੇ ਕੋਰੋਨਾ ਵਾਇਰਸ 'ਤੇ ਪ੍ਰਭਾਵੀ ਕੰਟਰੋਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਇਕ ਅਪ੍ਰੈਲ 2021 ਤੋਂ ਪ੍ਰਭਾਵੀ ਹੋਣਗੇ ਤੇ 30 ਅਪ੍ਰੈਲ 2021 ਤਕ ਲਾਗੂ ਰਹਿਣਗੇ।ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਫਿਰ ਤੋਂ ਤੇਜ਼ੀ ਆਈ ਹੈ। ਇਸ ਨੂੰ ਦੇਖਦੇ ਹੋਏ ਸ਼ਹਿਰੀ ਉਡਾਨ ਡਾਇਰੈਕਟਰ ਜਨਰਲ ਨੇ ਭਾਰਤ ਆਉਣ ਵਾਲੀ ਤੇ ਇੱਥੋਂ ਜਾਣੇ ਵਾਲੇ ਸ਼ਡਿਊਲ ਵਣਜ ਕੌਮਾਂਤਰੀ ਉਡਾਨ ਪਰਿਚਾਲਨ 'ਤੇ ਪਾਬੰਦੀ ਦੀ ਮਿਆਦ ਨੂੰ ਵਧਾ ਕੇ 30 ਅਪ੍ਰੈਲ 2021 ਤਕ ਕਰ ਦਿੱਤੀ ਗਈ ਹੈ।

ਸੰਬੰਧਿਤ ਖ਼ਬਰਾਂ

ਇਕ ਅਧਿਕਾਰਤ ਬਿਆਨ ਮੁਤਾਬਕ ਇਹ ਪਾਬੰਦੀ ਉਨ੍ਹਾਂ ਕੌਮਾਂਤਰੀ ਜਹਾਜ਼ ਸੇਵਾਵਾਂ ਤੇ ਉਡਾਨਾਂ 'ਤੇ ਲਾਗੂ ਨਹੀਂ ਜੋ ਵਿਸ਼ੇਸ਼ ਰੂਪ ਨਾਲ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਦੁਆਰਾ ਮਨਜ਼ੂਰ ਕੀਤਾ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!