|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

International Women's Day : ਅੱਜ Google ਦਾ ਵਿਸ਼ੇਸ਼ Doodle ਹੈ ਔਰਤਾਂ ਨੂੰ ਸਮਰਪਿਤ

ਨਿਊਜ਼ ਡੈਸਕ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਗੂਗਲ ਨੇ ਇਕ ਵਾਰ ਫਿਰ ਆਕਰਸ਼ਕ ਤੇ ਰਚਨਾਤਮਕ ਡੂਡਲ ਬਣਾਇਆ ਹੈ। ਗੂਗਲ ਦੇ ਇਸ ਐਨੀਮੇਟਡ ਡੂਡਲ 'ਚ ਔਰਤਾਂ ਦੇ ਸਬਰ, ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰਲੇ ਆਤਮ-ਵਿਸ਼ਵਾਸ ਨੂੰ ਵੀ ਉਕੇਰਿਆ ਗਿਆ ਹੈ। ਗੂਗਲ ਦੇ ਹੋਮਪੇਜ਼ 'ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੇ ਜੀਵਨ ਦੀਆਂ ਝਲਕੀਆਂ ਨੂੰ ਪੇ

NRI Post Desk · 1724 ਦਿਨ ਪਹਿਲਾਂ · ਅੱਪਡੇਟ 1724 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
International Women's Day : ਅੱਜ Google ਦਾ ਵਿਸ਼ੇਸ਼ Doodle ਹੈ ਔਰਤਾਂ ਨੂੰ ਸਮਰਪਿਤ
📷 NRI Post Desk

ਨਿਊਜ਼ ਡੈਸਕ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਗੂਗਲ ਨੇ ਇਕ ਵਾਰ ਫਿਰ ਆਕਰਸ਼ਕ ਤੇ ਰਚਨਾਤਮਕ ਡੂਡਲ ਬਣਾਇਆ ਹੈ। ਗੂਗਲ ਦੇ ਇਸ ਐਨੀਮੇਟਡ ਡੂਡਲ 'ਚ ਔਰਤਾਂ ਦੇ ਸਬਰ, ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰਲੇ ਆਤਮ-ਵਿਸ਼ਵਾਸ ਨੂੰ ਵੀ ਉਕੇਰਿਆ ਗਿਆ ਹੈ। ਗੂਗਲ ਦੇ ਹੋਮਪੇਜ਼ 'ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੇ ਜੀਵਨ ਦੀਆਂ ਝਲਕੀਆਂ ਨੂੰ ਪੇਸ਼ ਕਰਨ ਵਾਲੇ ਦਿਲਚਸਪ ਡੂਡਲ ਦੇ ਨਾਲ ਐਨੀਮੇਟਡ ਸਲਾਈਡਸ਼ੋ ਦੀ ਵਿਸ਼ੇਸ਼ਤਾ ਹੈ। ਇਕ ਕੰਮਕਾਜੀ ਮਾਂ ਤੋਂ ਲੈ ਕੇ ਇਕ ਮੋਟਰਸਾਈਕਲ ਮਕੈਨਿਕ ਤਕ, ਇਸ ਡੂਡਲ ਦੀ ਇਕ ਦਿਲਚਸਪ ਸ਼ੈਲੀ ਹੈ

ਸੰਬੰਧਿਤ ਖ਼ਬਰਾਂ

ਅੰਤਰਰਾਸ਼ਟਰੀ ਮਹਿਲਾ ਦਿਵਸ ਸਾਲ 1908 'ਚ 8 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਇਸ ਨੂੰ ਮਨਾਉਣ ਦੀ ਪਹਿਲ ਮਜ਼ਦੂਰ ਅੰਦੋਲਨ ਤੋਂ ਇਕ ਸਾਲ ਬਾਅਦ ਹੋਈ ਅਤੇ ਉਸ ਸਮੇਂ ਤੋਂ ਹੀ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਨਾਂ ਦਿੱਤਾ ਗਿਆ। ਸਾਲ 1911 'ਚ ਪਹਿਲੀ ਵਾਰ ਡੈਨਮਾਰਕ, ਆਸਟ੍ਰੀਆ, ਸਵਿਟਜ਼ਰਲੈਂਡ ਤੇ ਜਰਮਨੀ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਹਾਲਾਂਕਿ, ਇਸਨੂੰ ਅਧਿਕਾਰਤ ਤੌਰ 'ਤੇ ਸੰਯੁਕਤ ਰਾਸ਼ਟਰ ਵੱਲੋਂ 1975 'ਚ ਲਾਗੂ ਕੀਤਾ ਗਿਆ ਸੀ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!