|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

5 ਮਹੀਨੇ ਬਾਅਦ ਜੰਮੂ-ਕਸ਼ਮੀਰ 'ਚ ਸਕੂਲਾਂ ਤੇ ਹਸਪਤਾਲਾਂ ਵਿਚ ਇੰਟਰਨੈਟ ਸੇਵਾਵਾਂ ਬਹਾਲ

ਜੰਮੂ (NRI MEDIA) : ਲਗਾਤਾਰ ਪੰਜ ਮਹੀਨੇ ਬਾਅਦ ਜੰਮੂ-ਕਸ਼ਮੀਰ ਦੇ ਸਰਕਾਰੀ ਹਸਪਤਾਲਾਂ ਵਿੱਚ ਬ੍ਰਾਡਬੈਂਡ ਇੰਟਰਨੈਟਸੇਵਾ ਅਤੇ ਸਾਰੇ ਮੋਬਾਇਲ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਐਸਐਮਐਸ ਸੇਵਾ ਬਹਾਲ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਮੰਗਲਵਾਰ ਅੱਧੀ ਰਾਤ ਤੋਂ ਐਸਐਮਐਸ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਮੋਬਾਇਲ ਇੰਟਰਨੈਟ ਤੋਂ ਇਲਾਵਾ ਜ਼ਿਆਦਾਤਰ ਸੇਵਾਵਾਂ 5 ਅਗ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੰਮੂ (NRI MEDIA) : ਲਗਾਤਾਰ ਪੰਜ ਮਹੀਨੇ ਬਾਅਦ ਜੰਮੂ-ਕਸ਼ਮੀਰ ਦੇ ਸਰਕਾਰੀ ਹਸਪਤਾਲਾਂ ਵਿੱਚ ਬ੍ਰਾਡਬੈਂਡ ਇੰਟਰਨੈਟਸੇਵਾ ਅਤੇ ਸਾਰੇ ਮੋਬਾਇਲ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਐਸਐਮਐਸ ਸੇਵਾ ਬਹਾਲ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਮੰਗਲਵਾਰ ਅੱਧੀ ਰਾਤ ਤੋਂ ਐਸਐਮਐਸ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਮੋਬਾਇਲ ਇੰਟਰਨੈਟ ਤੋਂ ਇਲਾਵਾ ਜ਼ਿਆਦਾਤਰ ਸੇਵਾਵਾਂ 5 ਅਗਸਤ ਨੂੰ ਰੋਕ ਲਗਾਉਣ ਦੇ ਇੱਕ ਹਫਤੇ ਅੰਦਰ ਹੀ ਜੰਮੂ ਵਿੱਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਸ਼ਮੀਰ ਵਿੱਚ ਲੈਂਡਲਾਈਨ ਅਤੇ ਪੋਸਟ ਪੇਡ ਸੇਵਾ ਕਈ ਹਿੱਸਿਆਂ ਵਿੱਚ ਬਹਾਲ ਕਰ ਦਿੱਤੀ ਗਈ ਸੀ।

ਸੰਬੰਧਿਤ ਖ਼ਬਰਾਂ

ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕੰਸਲ ਨੇ ਕਿਹਾ, "ਸਾਰੇ ਸਰਕਾਰੀ ਹਸਪਤਾਲਾਂ ਵਿੱਚ 31 ਦਸੰਬਰ ਅੱਧੀ ਰਾਤ ਤੋਂ ਇੰਟਰਨੈਟ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਪੂਰੀ ਤਰ੍ਹਾਂ ਨਾਲ ਐਸਐਮਐਸ ਸੇਵਾ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ।" ਇਹ ਕਦਮ ਨਵੇਂ ਸਾਲ ਮੌਕੇ ਚੁੱਕਿਆ ਗਿਆ ਹੈ, ਕਸ਼ਮੀਰ ਵਿੱਚ ਅਜੇ ਮੋਬਾਇਲ ਉੱਤੇ ਇੰਟਰਨੈਟ ਅਤੇ ਪ੍ਰੀ ਪੇਡ ਮੋਬਾਇਲ ਸੇਵਾ ਬਹਾਲ ਹੋਣੀ ਬਾਕੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
5 ਮਹੀਨੇ ਬਾਅਦ ਜੰਮੂ-ਕਸ਼ਮੀਰ 'ਚ ਸਕੂਲਾਂ ਤੇ ਹਸਪਤਾਲਾਂ ਵਿਚ ਇੰਟਰਨੈਟ ਸੇਵਾਵਾਂ ਬਹਾਲ — NRI Post