|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਇੰਟਰਨੇਟ 2 ਫਰਵਰੀ ਤਕ ਬੰਦ

ਨਵੀਂ ਦਿੱਲੀ (ਦੇਵ ਇੰਦਰਜੀਤ) -ਕਿਸਾਨ ਅੰਦੋਲਨ ਰੋਸ ਦੇ ਚਲਦਿਆਂ ਗ੍ਰਹਿ ਮੰਤਰਾਲਾ ਨੇ ਬੀਤੇ ਗਣਤੰਤਰ ਦੀਵਸ ਘਟਨਾ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਦੇ ਕੁਛ ਇਲਾਕਿਆਂ ਦੀ ਇੰਟਰਨੇਟ ਸੇਵਾਵਾਂ 1 ਫਰਵਰੀ ਰਾਤ 11 ਵਜੇ ਤਕ ਰੱਦ ਕਰ ਦਿਤੀਆਂ ਗਈ ਸੀ। ਜਿਸਨੂੰ ਹੁਣ ਗ੍ਰਹਿ ਮੰਤਰਾਲਾ ਵਲੋਂ 2 ਫਰਵਰੀ ਦੀ ਰਾਤ 11 ਵਜੇ ਤੱਕ ਦਿੱਲੀ ਸਿੰਘੂ , ਗਾਜ਼ੀਪੁਰ ਤੇ ਟਿਕਰੀ ਬਾਰਡਰ ਤੇ ਰੱਦ ਕਰ ਦਿ

NRI Post Desk · 2124 ਦਿਨ ਪਹਿਲਾਂ · ਅੱਪਡੇਟ 2124 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਇੰਟਰਨੇਟ 2 ਫਰਵਰੀ ਤਕ ਬੰਦ
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ) -ਕਿਸਾਨ ਅੰਦੋਲਨ ਰੋਸ ਦੇ ਚਲਦਿਆਂ ਗ੍ਰਹਿ ਮੰਤਰਾਲਾ ਨੇ ਬੀਤੇ ਗਣਤੰਤਰ ਦੀਵਸ ਘਟਨਾ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਦੇ ਕੁਛ ਇਲਾਕਿਆਂ ਦੀ ਇੰਟਰਨੇਟ ਸੇਵਾਵਾਂ 1 ਫਰਵਰੀ ਰਾਤ 11 ਵਜੇ ਤਕ ਰੱਦ ਕਰ ਦਿਤੀਆਂ ਗਈ ਸੀ। ਜਿਸਨੂੰ ਹੁਣ ਗ੍ਰਹਿ ਮੰਤਰਾਲਾ ਵਲੋਂ 2 ਫਰਵਰੀ ਦੀ ਰਾਤ 11 ਵਜੇ ਤੱਕ ਦਿੱਲੀ ਸਿੰਘੂ , ਗਾਜ਼ੀਪੁਰ ਤੇ ਟਿਕਰੀ ਬਾਰਡਰ ਤੇ ਰੱਦ ਕਰ ਦਿੱਤਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!