|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

BBL ਨਾਲੋਂ IPL ਜਿਆਦਾ ਸ਼ਾਨਦਾਰ ਲੀਗ : ਸਟੀਵ ਸਮਿਥ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਆਸਟਰੇਲੀਆ ਦੇ ਸਟੀਵ ਸਮਿਥ ਪਿਛਲੇ ਆਈ.ਪੀ.ਐੱਲ. ਸੀਜ਼ਨ 'ਚ ਬੈਨ ਦੇ ਚਲਦੇ ਨਹੀਂ ਖੇਡ ਸਕੇ ਸਨ ਜਦਕਿ ਇਸ ਵਾਰ ਉਹ ਆਪਣੀ ਟੀਮ ਰਾਜਸਥਾਨ ਰਾਇਲਸ ਨਾਲ ਜੁੜੇ ਹਨ। ਇਸ ਦੌਰਾਨ ਸਮਿਥ ਨੇ ਆਈ.ਪੀ.ਐੱਲ. ਅਤੇ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੋਹਾਂ ਨੂੰ ਸ਼ਾਨਦਾਰ ਦੱਸਿਆ ਹੈ ਪਰ ਉਹ ਆਈ.ਪੀ.ਐੱਲ. ਨੂੰ ਇਕ ਮਾਮਲੇ 'ਚ ਖਾਸ ਮੰਨਦੇ ਹਨ। ਰਾਜਸਥਾਨ ਰਾਇਲਸ ਦ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਆਸਟਰੇਲੀਆ ਦੇ ਸਟੀਵ ਸਮਿਥ ਪਿਛਲੇ ਆਈ.ਪੀ.ਐੱਲ. ਸੀਜ਼ਨ 'ਚ ਬੈਨ ਦੇ ਚਲਦੇ ਨਹੀਂ ਖੇਡ ਸਕੇ ਸਨ ਜਦਕਿ ਇਸ ਵਾਰ ਉਹ ਆਪਣੀ ਟੀਮ ਰਾਜਸਥਾਨ ਰਾਇਲਸ ਨਾਲ ਜੁੜੇ ਹਨ। ਇਸ ਦੌਰਾਨ ਸਮਿਥ ਨੇ ਆਈ.ਪੀ.ਐੱਲ. ਅਤੇ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੋਹਾਂ ਨੂੰ ਸ਼ਾਨਦਾਰ ਦੱਸਿਆ ਹੈ ਪਰ ਉਹ ਆਈ.ਪੀ.ਐੱਲ. ਨੂੰ ਇਕ ਮਾਮਲੇ 'ਚ ਖਾਸ ਮੰਨਦੇ ਹਨ। ਰਾਜਸਥਾਨ ਰਾਇਲਸ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸਮਿਥ ਨੇ ਕਿਹਾ, ''ਬੀ.ਬੀ.ਐੱਲ. ਅਤੇ ਆਈ.ਪੀ.ਐੱਲ. ਦੋਵੇਂ ਹੀ ਸ਼ਾਨਦਾਰ ਲੀਗ ਹਨ, ਪਰ ਇੱਥੇ ਮੈਂ ਬਹੁਤ ਆਨੰਦ ਮਾਣਿਆ ਹੈ|

ਸੰਬੰਧਿਤ ਖ਼ਬਰਾਂ

ਜਿਸ ਦਾ ਕਾਰਨ ਹੈ ਇੱਥੇ ਵੱਡੀ ਗਿਣਤੀ 'ਚ ਮੌਜੂਦ ਦਰਸ਼ਕ ਸ਼ਾਨਦਾਰ ਹੁੰਦੇ ਹਨ। ਨਾਲ ਹੀ ਦੁਨੀਆ ਭਰ ਦੇ ਖਿਡਾਰੀਆਂ ਦੇ ਖਿਲਾਫ ਖੇਡਣ ਦਾ ਮੌਕਾ ਮਿਲਦਾ ਹੈ।'' ਅੱਗੇ ਸਮਿਥ ਨੇ ਕਿਹਾ, ਟੀਮ ਨਾਲ ਵਾਪਸ ਜੁੜਨਾ ਸ਼ਾਨਦਾਰ ਹੈ। ਮੈਨੂੰ ਗ੍ਰਾਊਂਡ (ਸਵਾਈਮਾਨ ਸਿੰਘ) ਅਤੇ ਬਾਕੀ ਸਭ ਚੰਗਾ ਦਿਸ ਰਿਹਾ ਹੈ। ਖਿਡਾਰੀ ਸਖਤ ਟ੍ਰੇਨਿੰਗ ਲੈ ਰਹੇ ਹਨ ਅਤੇ ਮੈਂ ਫੀਲਡ 'ਚ ਜਾਣ ਲਈ ਇੰਤਜ਼ਾਰ ਨਹੀਂ ਕਰ ਸਕਦਾ।''

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!