|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਕਾਰਨ ਨਹੀਂ ਹੋਇਆ IPL ਦਾ ਉਦਘਾਟਨ ਸਮਾਰੋਹ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਪ੍ਰਸ਼ਾਸ਼ਕੀ ਕਮੇਟੀ ਸੀਓਈ ਨੇ ਫੈਸਲਾ ਕੀਤਾ ਸੀ ਕਿ ਆਈਪੀਐਲ ਵਿੱਚ ਇਸ ਸਾਲ ਉਦਘਾਟਨ ਸਮਾਰੋਹ ਨਹੀਂ ਕੀਤਾ ਜਾਵੇਗਾ ਅਤੇ ਇਸਦੇ ਲਈ ਰੱਖੀ ਹੋਈ ਪੈਸਾ ਰਾਸ਼ੀ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਵਾਰਾਂ ਨੂੰ ਦਿੱਤੀ ਜਾਵੇਗੀ। ਆਈਪੀਐਲ 12ਵਾਂ , 23 ਮਾਰਚ ਤੋਂ ਸ਼ੁਰੂ ਹੋਵੇਗਾ।

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਪ੍ਰਸ਼ਾਸ਼ਕੀ ਕਮੇਟੀ ਸੀਓਈ ਨੇ ਫੈਸਲਾ ਕੀਤਾ ਸੀ ਕਿ ਆਈਪੀਐਲ ਵਿੱਚ ਇਸ ਸਾਲ ਉਦਘਾਟਨ ਸਮਾਰੋਹ ਨਹੀਂ ਕੀਤਾ ਜਾਵੇਗਾ ਅਤੇ ਇਸਦੇ ਲਈ ਰੱਖੀ ਹੋਈ ਪੈਸਾ ਰਾਸ਼ੀ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਵਾਰਾਂ ਨੂੰ ਦਿੱਤੀ ਜਾਵੇਗੀ। ਆਈਪੀਐਲ 12ਵਾਂ , 23 ਮਾਰਚ ਤੋਂ ਸ਼ੁਰੂ ਹੋਵੇਗਾ।

ਸੰਬੰਧਿਤ ਖ਼ਬਰਾਂ

ਪ੍ਰਸ਼ਾਸ਼ਕੀ ਕਮੇਟੀ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ, ‘‘ਅਸੀਂ ਆਈਪੀਐਲ ਵਿਚ ਕੋਈ ਉਦਘਾਟਨੀ ਸਮਾਰੋਹ ਨਹੀਂ ਕਰਾਂਵਾਗੇ ਅਤੇ ਇਸਦੇ ਲਈ ਜਿਨ੍ਹਾਂ ਬਜਟ ਰੱਖਿਆ ਗਿਆ ਸੀ, ਉਹ ਸ਼ਹੀਦਾਂ ਦੇ ਪਰਵਾਰਾਂ ਨੂੰ ਦਿੱਤਾ ਜਾਵੇਗਾ। ’’ ਸੀਓਈ ਨੇ ਇਹ ਫੈਸਲਾ ਇੱਥੇ ਸ਼ੁੱਕਰਵਾਰ ਨੂੰ ਹੋਈ ਬੈਠਕ ਵਿੱਚ ਲਿਆ। ਪਿਛਲੇ ਚੈਂਪੀਅਨ ਚੇਨਈ ਸੁਪਰਕਿੰਗਸ 23 ਮਾਰਚ ਨੂੰ ਆਈਪੀਐਲ ਦੇ ਸ਼ੁਰੁਆਤੀ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੇਂਗਲੂਰ ਨਾਲ ਹੋਵੇਗਾ|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!