|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸੁਲੇਮਾਨੀ ਨਾਲ ਜੁੜੀ ਜਾਣਕਾਰੀ ਦੇਣ ਵਾਲੇ ਨੂੰ ਇਰਾਨ ਨੇ ਦਿੱਤੀ ਮੌਤ ਦੀ ਸਜ਼ਾ

ਤੇਹਰਾਨ (ਐਨ.ਆਰ.ਆਈ. ਮੀਡਿਆ) : ਰੈਵੋਲਿਉਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਬਾਰੇ ਇਰਾਨ ਨੇ ਅਮਰੀਕਾ ਤੇ ਇਜ਼ਰਾਇਲ ਨੂੰ ਜਾਣਕਾਰੀ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਸੁਲੇਮਾਨੀ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ। ਸਰਕਾਰੀ ਟੈਲੀਵਿਜ਼ਨ ਨੇ ਸੋਮਵਾਰ ਨੂੰ ਇੱਕ ਖ਼ਬਰ ‘ਚ ਡਿਟੇਲ ਜਾਣਕਾਰੀ ਦਿੱਤੇ ਬਿਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਮੁਸਵੀ ਮਜਦ ਨੂੰ ਮੌਤ ਦੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤੇਹਰਾਨ (ਐਨ.ਆਰ.ਆਈ. ਮੀਡਿਆ) : ਰੈਵੋਲਿਉਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਬਾਰੇ ਇਰਾਨ ਨੇ ਅਮਰੀਕਾ ਤੇ ਇਜ਼ਰਾਇਲ ਨੂੰ ਜਾਣਕਾਰੀ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਸੁਲੇਮਾਨੀ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ। ਸਰਕਾਰੀ ਟੈਲੀਵਿਜ਼ਨ ਨੇ ਸੋਮਵਾਰ ਨੂੰ ਇੱਕ ਖ਼ਬਰ ‘ਚ ਡਿਟੇਲ ਜਾਣਕਾਰੀ ਦਿੱਤੇ ਬਿਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਮੁਸਵੀ ਮਜਦ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।

ਸੰਬੰਧਿਤ ਖ਼ਬਰਾਂ

ਮੁਲਕ ਦੀ ਨਿਆਂਪਾਲਿਕਾ ਨੇ ਜੂਨ ‘ਚ ਕਿਹਾ ਸੀ ਕਿ ਮਜਦ ਸੀਆਈਏ ਤੇ ਇਜ਼ਰਾਇਲ ਦੀ ਖੂਫੀਆ ਏਜੰਸੀ ਮੋਸਾਦ ਨਾਲ ਜੁੜਿਆ ਸੀ ਤੇ ਉਸਨੇ ਗਾਰਡ ਤੇ ਇਸ ਦੀ ਮੁਹਿੰਮ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕੀਤੀ ਸੀ।ਸੁਲੇਮਾਨੀ ਇਸੇ ਸਾਲ ਜਨਵਰੀ ‘ਚ ਬਗਦਾਦ ‘ਚ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!