|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਪਾਬੰਦੀਆਂ ਦੇ ਖਿਲਾਫ ICJ ਪੁਜਾ ਈਰਾਨ

ਤਹਿਰਾਨ (ਐਨ ਆਰ.ਆਈ. ਮੀਡਿਆ) : ਈਰਾਨ ਨੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) 'ਚ ਸੰਯੁਕਤ ਰਾਜ ਅਮਰੀਕਾ ਦੇ ਵਿਰੁੱਧ ਦੋਸ਼ ਫਾਈਲ ਦਾਖਲ ਕੀਤੀ ਹੈ। ਈਰਾਨ ਨੇ ਇਹ ਕਦਮ ਕੋਰੋਨਾ ਸੰਕਟ ਦੇ ਸਮੇਂ ਜਾਰੀ ਅਮਰੀਕੀ ਪਾਬੰਦੀਆਂ ਦੇ ਵਿਰੁੱਧ ਚੁੱਕਿਆ ਹੈ। ਇਸ ਬਾਰੇ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਈਰਾਨ ਦੇ ਰਸ਼ਟਰਪਤੀ ਦੀ ਸਹਿਯੋਗੀ ਲੈਲਾ ਜੌਨੈਦੀ ਨੇ ਕਿਹਾ ਕਿ ਕੋਵਿਡ-19 ਮਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਤਹਿਰਾਨ (ਐਨ ਆਰ.ਆਈ. ਮੀਡਿਆ) : ਈਰਾਨ ਨੇ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) 'ਚ ਸੰਯੁਕਤ ਰਾਜ ਅਮਰੀਕਾ ਦੇ ਵਿਰੁੱਧ ਦੋਸ਼ ਫਾਈਲ ਦਾਖਲ ਕੀਤੀ ਹੈ। ਈਰਾਨ ਨੇ ਇਹ ਕਦਮ ਕੋਰੋਨਾ ਸੰਕਟ ਦੇ ਸਮੇਂ ਜਾਰੀ ਅਮਰੀਕੀ ਪਾਬੰਦੀਆਂ ਦੇ ਵਿਰੁੱਧ ਚੁੱਕਿਆ ਹੈ। ਇਸ ਬਾਰੇ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਈਰਾਨ ਦੇ ਰਸ਼ਟਰਪਤੀ ਦੀ ਸਹਿਯੋਗੀ ਲੈਲਾ ਜੌਨੈਦੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਅਮਰੀਕੀ ਪਾਬੰਦੀਆਂ ਦਾ ਜਾਰੀ ਰਹਿਣਾ ਅਣਮਨੁੱਖੀ ਵਿਵਹਾਰ ਹੈ। ਉਨ੍ਹਾਂ ਅਮਰੀਕਾ ਦੇ ਅਜਿਹੇ ਵਿਵਹਾਰ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕਰਾਰ ਦਿੱਤਾ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਅਧਿਕਾਰੀ ਵੱਲੋਂ ਇਹ ਟਿੱਪਣੀ ਰਾਜਧਾਨੀ ਵਿੱਚ ਪੈਸ਼ਚਰ ਸੰਸਥਾਨ ਦੀ ਯਾਤਰਾ ਦੌਰਾਨ ਕੀਤੀ ਗਈ ਸੀ।ਗੌਰਤਲਬ ਹੈ ਕਿ, ਅਮਰੀਕੀਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਆਂਇੰਟ ਕਮਪ੍ਰੋਹੈਨਸਿਵ ਪਲਾਨ ਆਫ਼ ਐਕਸ਼ਨ ( ਜੇਸੀਪੀਏਓ) ਦੇ ਤਹਿਤ ਮਈ 2018 ਵਿੱਚ ਵਾਸ਼ਿੰਗਟਨ ਨੂੰ ਈਰਾਨੀ ਪਰਮਾਣੂ ਸਮਝੌਤੇ ਤੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਖ਼ਤੀ ਕਰਦਿਆਂ ਮੁੜ ਤੋਂ ਈਰਾਨ ਦੇ ਖਿਲਾਫ ਭਾਰੀ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!