|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਤੇ ਹਮਲਾ ਕਰਨ ਦੀ ਤਿਆਰੀ 'ਚ ਈਰਾਨ

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਈਰਾਨ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ 'ਚ ਸਥਿਤ ਫੌਜ ਦੇ ਅੱਡੇ ਫੋਰਟ ਮੈਕਨੈਅਰ 'ਤੇ ਹਮਲਾ ਕਰਨ ਅਤੇ ਫੌਜ ਦੇ ਵਾਇਸ ਚੀਫ ਆਫ ਸਟਾਫ ਦੇ ਕਤਲ ਦੀ ਧਮਕੀ ਦਿੱਤੀ ਹੈ ਇਹ ਅਮਰੀਕਾ ਨੂੰ ਦੋ ਖੁਫੀਆ ਅਧਿਕਾਰੀਆਂ ਨੇ ਕਿਹਾ ਹੈ। ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਜਨਵਰੀ 'ਚ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇਕ ਸੰਦੇਸ਼ ਨੂੰ ਫੜਿਆ ਸੀ ਜਿਸ 'ਚ ਈਰਾਨ ਦੇ ਰ

NRI Post Desk · 2075 ਦਿਨ ਪਹਿਲਾਂ · ਅੱਪਡੇਟ 2075 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਤੇ ਹਮਲਾ ਕਰਨ ਦੀ ਤਿਆਰੀ 'ਚ ਈਰਾਨ
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਈਰਾਨ ਨੇ ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ 'ਚ ਸਥਿਤ ਫੌਜ ਦੇ ਅੱਡੇ ਫੋਰਟ ਮੈਕਨੈਅਰ 'ਤੇ ਹਮਲਾ ਕਰਨ ਅਤੇ ਫੌਜ ਦੇ ਵਾਇਸ ਚੀਫ ਆਫ ਸਟਾਫ ਦੇ ਕਤਲ ਦੀ ਧਮਕੀ ਦਿੱਤੀ ਹੈ ਇਹ ਅਮਰੀਕਾ ਨੂੰ ਦੋ ਖੁਫੀਆ ਅਧਿਕਾਰੀਆਂ ਨੇ ਕਿਹਾ ਹੈ। ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਜਨਵਰੀ 'ਚ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇਕ ਸੰਦੇਸ਼ ਨੂੰ ਫੜਿਆ ਸੀ ਜਿਸ 'ਚ ਈਰਾਨ ਦੇ ਰੈਲਵੂਸ਼ਨੇਰੀ ਗਾਰਡ ਅਮਰੀਕੀ ਅੱਡੇ 'ਤੇ ਹਮਲੇ ਨੂੰ ਲੈ ਕੇ ਗੱਲ ਕਰ ਰਹੇ ਸਨ ਅਤੇ ਉਹ ਜਿਸ ਤਰੀਕੇ ਨਾਲ ਹਮਲੇ ਦੀ ਗੱਲ ਕਰ ਰਹੇ ਸਨ ਤਾਂ ਇਹ ਅਕਤੂਬਰ 2000 'ਚ ਹੋਏ ਆਤਮਘਾਤੀ ਹਮਲੇ ਵਰਗਾ ਸੀ।

ਸੰਬੰਧਿਤ ਖ਼ਬਰਾਂ

ਜਿਸ 'ਚ ਇਕ ਛੋਟੀ ਕਿਸ਼ਤੀ ਯਮਨ ਦੇ ਅੰਦਰ ਬੰਦਰਗਾਹ 'ਤੇ ਸਮੁੰਦਰੀ ਜਹਾਜ਼ ਨੇੜੇ ਪਹੁੰਚੀ ਅਤੇ ਧਮਾਕਾ ਕਰ ਦਿੱਤਾ। ਇਸ ਘਟਨਾ 'ਚ 17 ਮਲਾਹ ਦੀ ਮੌਤ ਹੋ ਗਈ ਸੀ। ਖੁਫੀਆ ਅਧਿਕਾਰੀਆਂ ਨੇ ਜਨਰਲ ਜੋਸੇਫ ਐੱਮ ਮਾਰਟਿਨ ਦੀ ਜਾਨ ਨੂੰ ਵੀ ਖਤਰਾ ਦੱਸਿਆ ਗਿਆ ਹੈ ਅਤੇ ਫੌਜੀ ਅੱਡੇ 'ਚ ਘੁਸਪੈਠ ਕਰਨ ਦੀ ਯੋਜਨਾ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ। ਅਮਰੀਕੀ ਰੱਖਿਆ ਮੁੱਖ ਦਫਤਰ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਅਤੇ ਐੱਨ.ਐੱਸ.ਏ. ਨੇ ਐਸੋਸੀਏਟੇਡ ਪ੍ਰੈੱਸ ਵੱਲੋਂ ਸੰਪਰਕ ਕਰਨ 'ਤੇ ਕੋਈ ਜਵਾਬ ਨਹੀਂ ਦਿੱਤਾ ਅਤੇ ਇਸ ਖਬਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!