|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਿਊਜ਼ੀਲੈਂਡ 'ਚ ਹੋਈ ਘਟਨਾ ਦਾ ਜਵਾਬ ਹੈ ਸ੍ਰੀਲੰਕਾ 'ਚ ਬੰਬ ਧਮਾਕੇ

ਕੋਲੰਬੋ (ਵਿਕਰਮ ਸਹਿਜਪਾਲ) : ਸ੍ਰੀਲੰਕਾ 'ਚ ਇਸਟਰ ਦੇ ਤਿਉਹਾਰ 'ਤੇ ਹੋਏ ਲੜੀਵਾਰ ਬੰਬ ਧਮਕਿਆਂ ਦੇ ਤਾਰ ਬੀਤੇ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਇਸਟ ਚਰਚ 'ਚ ਹੋਏ ਹਮਲੇ ਨਾਲ ਜੁੜੇ ਹਨ। ਸ੍ਰੀਲੰਕਾ ਸਰਕਾਰ ਮੁਤਾਬਿਕ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਸ੍ਰੀਲੰਕਾ 'ਚ ਲੜੀਵਾਰ ਹੋਏ ਬੰਬ ਧਮਾਕੇ ਨਿਊਜ਼ੀਲੈਂਡ 'ਚ ਹੋਈ ਘਟਨਾ ਦਾ ਜਵਾਬ ਸਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ ਐ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੋਲੰਬੋ (ਵਿਕਰਮ ਸਹਿਜਪਾਲ) : ਸ੍ਰੀਲੰਕਾ 'ਚ ਇਸਟਰ ਦੇ ਤਿਉਹਾਰ 'ਤੇ ਹੋਏ ਲੜੀਵਾਰ ਬੰਬ ਧਮਕਿਆਂ ਦੇ ਤਾਰ ਬੀਤੇ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਇਸਟ ਚਰਚ 'ਚ ਹੋਏ ਹਮਲੇ ਨਾਲ ਜੁੜੇ ਹਨ। ਸ੍ਰੀਲੰਕਾ ਸਰਕਾਰ ਮੁਤਾਬਿਕ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਸ੍ਰੀਲੰਕਾ 'ਚ ਲੜੀਵਾਰ ਹੋਏ ਬੰਬ ਧਮਾਕੇ ਨਿਊਜ਼ੀਲੈਂਡ 'ਚ ਹੋਈ ਘਟਨਾ ਦਾ ਜਵਾਬ ਸਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ ਐੱਸ ਆਈ ਨੇ ਲਈ ਹੈ। ਤੁਹਾਨੂੰ ਦਸ ਦਈਏ ਕਿ ਇਨਾਂ ਹਮਲਿਆਂ 'ਚ 310 ਲੋਕ ਮਾਰੇ ਗਏ ਸਨ।

ਸੰਬੰਧਿਤ ਖ਼ਬਰਾਂ

ਇਸ ਘਟਨਾ ਚ ਮਾਰੇ ਗਏ ਵਿਅਕਤੀਆਂ ਚੋਂ 45 ਬੱਚੇ ਅਤੇ 10 ਭਾਰਤੀ ਨਾਗਰੀਕ ਵੀ ਸਨ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕ੍ਰਮ ਸਿੰਘੇ ਨੇ ਦੁੱਖ ਜਤਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਘਟਨਾ ਤੋਂ ਬਾਅਦ ਸ੍ਰੀਲੰਕਾ 'ਚ ਕਿਤੇ ਅਸਥਿਰਤਾ ਦਾ ਮਾਹੌਲ ਨਾ ਪੈਦਾ ਹੋ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਹਿੱਮਤ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਪੇਸ਼ ਆਉਣ ਲਈ ਸੁਰੱਖਿਆ ਬਲਾਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!